1 # Messages for Punjabi (ਪੰਜਾਬੀ)
2 # Exported from translatewiki.net
3 # Export driver: phpyaml
9 # Author: Kuldeepburjbhalaike
10 # Author: Satnam S Virdi
16 friendly: '%e %B %Y at %H:%M'
33 update: ਤਬਦੀਲੀਆਂ ਸਾਂਭੋ
40 invalid_email_address: ਜਾਇਜ਼ ਈਮੇਲ ਪਤਾ ਨਹੀਂ ਲੱਗ ਰਿਹਾ
42 acl: ਅਸੈੱਸ ਕੰਟਰੋਲ ਲਿਸਟ
44 changeset_tag: ਤਬਦੀਲੀ ਲੜੀ ਨਿਸ਼ਾਨ
46 diary_comment: ਡਾਇਰੀ ਟਿੱਪਣੀ
47 diary_entry: ਡਾਇਰੀ ਇੰਦਰਾਜ
55 old_node_tag: ਪੁਰਾਣਾ ਨੋਡ ਟੈਗ
56 old_relation: ਪੁਰਾਣਾ ਸਬੰਧ
57 old_relation_member: ਪੁਰਾਣਾ ਸਬੰਧ ਮੈਂਬਰ
58 old_relation_tag: ਪੁਰਾਣਾ ਸਬੰਧ ਟੈਗ
60 old_way_node: ਪੁਰਾਣਾ ਰਾਹ ਨੋਡ
61 old_way_tag: ਪੁਰਾਣਾ ਰਾਹ ਟੈਗ
63 relation_member: ਸਬੰਧ ਮੈਂਬਰ
64 relation_tag: ਸਬੰਧ ਟੈਗ
68 tracepoint: ਟਰੇਸ ਪੁਆਇੰਟ
71 user_preference: ਵਰਤੋਂਕਾਰ ਤਰਜੀਹਾਂ
72 user_token: ਵਰਤੋਂਕਾਰ ਟੋਕਨ
79 url: ਮੁੱਢਲਾ Application URL (ਲੋੜੀਂਦਾ ਹੈ)
81 allow_read_prefs: ਉਹਨਾਂ ਦੀਆਂ ਵਰਤੋਂਕਾਰ ਤਰਜੀਹਾਂ ਨੂੰ ਪੜ੍ਹੋ
82 allow_write_prefs: ਉਹਨਾਂ ਦੀਆਂ ਵਰਤੋਂਕਾਰ ਤਰਜੀਹਾਂ ਨੂੰ ਸੋਧੋ
83 allow_write_api: ਨਕਸ਼ੇ ਨੂੰ ਸੋਧੋ
92 doorkeeper/application:
107 visibility: 'ਦਿੱਸਣਯੋਗਤਾ:'
113 recipient: ਪ੍ਰਾਪਤਕਰਤਾ
118 category: ਆਪਣੀ ਇਤਲਾਹ ਦਾ ਕਾਰਨ ਚੁਣੋ
119 details: ਕਿਰਪਾ ਕਰਕੇ ਸਮੱਸਿਆ ਬਾਰੇ ਕੁਝ ਹੋਰ ਵੇਰਵੇ ਪ੍ਰਦਾਨ ਕਰੋ (ਲੋੜੀਂਦਾ)
122 new_email: 'ਨਵਾਂ ਈਮੇਲ ਪਤਾ:'
124 display_name: ਵਿਖਾਉਣ ਨਾਂ
128 languages: ਤਰਜੀਹੀ ਬੋਲੀਆਂ
129 preferred_editor: ਤਰਜੀਹੀ ਸੰਪਾਦਕ
130 pass_crypt: ਪਛਾਣ-ਸ਼ਬਦ
133 new_email: (ਜਨਤਕ ਤੌਰ 'ਤੇ ਕਦੇ ਨਹੀਂ ਪ੍ਰਦਰਸ਼ਿਤ)
135 distance_in_words_ago:
137 one: ਲਗਭਗ %{count} ਘੰਟਾ ਪਹਿਲਾਂ
138 other: ਲਗਭਗ %{count} ਘੰਟੇ ਪਹਿਲਾਂ
140 one: about %{count} ਮਹੀਨਾ ਪਹਿਲਾਂ
141 other: ਲਗਭਗ %{count} ਮਹੀਨੇ ਪਹਿਲਾਂ
143 one: about %{count} ਸਾਲ ਪਹਿਲਾਂ
144 other: ਲਗਭਗ %{count} ਸਾਲ ਪਹਿਲਾਂ
146 one: ਲਗਭਗ %{count} ਸਾਲ ਪਹਿਲਾਂ
147 other: ਲਗਭਗ %{count} ਸਾਲ ਪਹਿਲਾਂ
148 half_a_minute: ਅੱਧਾ ਮਿੰਟ ਪਹਿਲਾਂ
150 one: '%{count} ਸਕਿੰਟ ਤੋਂ ਘੱਟ'
151 other: '%{count} ਸਕਿੰਟ ਪਹਿਲਾਂ'
153 one: '%{count} ਮਿੰਟ ਤੋਂ ਘੱਟ ਪਹਿਲਾਂ'
154 other: '%{count} ਮਿੰਟ ਪਹਿਲਾਂ'
156 one: ਲਗਭਗ %{count} ਸਾਲ ਪਹਿਲਾਂ
157 other: ਲਗਭਗ %{count} ਸਾਲ ਪਹਿਲਾਂ
159 one: '%{count} ਸਕਿੰਟ ਪਹਿਲਾਂ'
160 other: '%{count} ਸਕਿੰਟ ਪਹਿਲਾਂ'
162 one: '%{count} ਮਿੰਟ ਪਹਿਲਾਂ'
163 other: '%{count} ਮਿੰਟ ਪਹਿਲਾਂ'
165 one: '%{count} ਦਿਨ ਪਹਿਲਾਂ'
166 other: '%{count} ਦਿਨ ਪਹਿਲਾਂ'
168 one: '%{count} ਮਹੀਨਾ ਪਹਿਲਾਂ'
169 other: '%{count} ਮਹੀਨੇ ਪਹਿਲਾਂ'
171 one: '%{count} ਸਾਲ ਪਹਿਲਾਂ'
172 other: '%{count} ਸਾਲ ਪਹਿਲਾਂ'
174 default: ਮੂਲ (ਮੌਜੂਦਾ %{name})
184 microsoft: ਮਾਈਕ੍ਰੋਸਾਫਟ
190 opened_at_html: '%{when} ਬਣਾਇਆ ਗਿਆ'
191 opened_at_by_html: '%{when} ਨੂੰ %{user} ਦੁਆਰਾ ਬਣਾਇਆ ਗਿਆ'
192 closed_at_html: '%{when} ਹੱਲ ਕੀਤਾ'
193 closed_at_by_html: '%{when} ਨੂੰ %{user} ਦੁਆਰਾ ਹੱਲ ਕੀਤਾ ਗਿਆ'
194 reopened_at_html: '%{when} ਮੁੜ ਸਰਗਰਮ ਕੀਤਾ'
195 reopened_at_by_html: '%{when} ਨੂੰ %{user} ਦੁਆਰਾ ਮੁੜ ਸਰਗਰਮ ਕੀਤਾ'
202 title: ਮੇਰਾ ਖਾਤਾ ਮਿਟਾਓ
203 warning: ਚੇਤਾਵਨੀ! ਖਾਤਾ ਮਿਟਾਉਣ ਦੀ ਪ੍ਰਕਿਰਿਆ ਅੰਤਿਮ ਹੈ, ਅਤੇ ਇਸਨੂੰ ਵਾਪਸ ਨਹੀਂ ਕੀਤਾ
205 delete_account: ਖਾਤਾ ਮਿਟਾਓ
206 delete_introduction: 'ਤੁਸੀਂ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰਕੇ ਆਪਣੇ ਖੁੱਲ੍ਹਾ-ਗਲੀ-ਨਕਸ਼ਾ
207 ਖਾਤੇ ਨੂੰ ਮਿਟਾ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਵੇਰਵਿਆਂ ਵੱਲ ਧਿਆਨ ਦਿਓ:'
208 delete_profile: ਤੁਹਾਡੇ ਪ੍ਰੋਫਾਈਲ ਦੀ ਜਾਣਕਾਰੀ, ਜਿਸ ਵਿੱਚ ਤੁਹਾਡਾ ਅਵਤਾਰ, ਵੇਰਵਾ ਅਤੇ
209 ਘਰ ਦੇ ਟਿਕਾਣੇ ਸ਼ਾਮਲ ਹੈ, ਨੂੰ ਮਿਦਾ ਦਿੱਤਾ ਜਾਵੇਗਾ।
210 retain_caveats: 'ਹਾਲਾਂਕਿ, ਤੁਹਾਡੇ ਬਾਰੇ ਕੁਝ ਜਾਣਕਾਰੀ ਖੁੱਲ੍ਹਾ-ਗਲੀ-ਨਕਸ਼ਾ ''ਤੇ ਬਰਕਰਾਰ
211 ਰੱਖੀ ਜਾਵੇਗੀ, ਭਾਵੇਂ ਤੁਹਾਡਾ ਖਾਤਾ ਮਿਟਾ ਦਿੱਤਾ ਗਿਆ ਹੋਵੇ:'
212 retain_edits: ਨਕਸ਼ੇ ਦੇ ਭੰਡਾਰ ਵਿੱਚ ਤੁਹਾਡੇ ਸੰਪਾਦਨ, ਜੇ ਕੋਈ ਹਨ, ਨੂੰ ਬਰਕਰਾਰ ਰੱਖਿਆ
214 retain_email: ਤੁਹਾਡਾ ਈਮੇਲ ਪਤਾ ਬਰਕਰਾਰ ਰੱਖਿਆ ਜਾਵੇਗਾ।
215 recent_editing_html: ਜਿਵੇਂ ਕਿ ਤੁਸੀਂ ਹਾਲ ਹੀ ਵਿੱਚ ਸੰਪਾਦਿਤ ਕੀਤਾ ਹੈ ਤੁਹਾਡੇ ਖਾਤੇ
216 ਨੂੰ ਵਰਤਮਾਨ ਵਿੱਚ ਮਿਟਾਇਆ ਨਹੀਂ ਜਾ ਸਕਦਾ ਹੈ। %{time} ਵਿੱਚ ਮਿਟਾਉਣਾ ਸੰਭਵ ਹੋਵੇਗਾ।
217 confirm_delete: ਕੀ ਤੁਹਾਨੂੰ ਯਕੀਨ ਹੈ?
222 my settings: ਮੇਰੀਆਂ ਸੈਟਿੰਗਾਂ
223 current email address: 'ਮੌਜੂਦਾ ਈਮੇਲ ਪਤਾ:'
228 enabled link text: ਇਹ ਕੀ ਹੈ?
229 disabled link text: ਮੈਂ ਸੋਧ ਕਿਉਂ ਨਹੀਂ ਕਰ ਸਕਦਾ?
231 heading: 'ਯੋਗਦਾਨ ਦੀਆਂ ਸ਼ਰਤਾਂ:'
232 agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਜਤਾਈ ਹੈ।
233 not yet agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਨਹੀਂ ਜਤਾਈ।
235 save changes button: ਤਬਦੀਲੀਆਂ ਸਾਂਭੋ
236 delete_account: ਖਾਤਾ ਮਿਟਾਓ
239 currently_not_public: ਵਰਤਮਾਨ ਵਿੱਚ ਤੁਹਾਡੇ ਸੰਪਾਦਨ ਅਗਿਆਤ ਹਨ ਅਤੇ ਲੋਕ ਤੁਹਾਨੂੰ ਸੁਨੇਹੇ
240 ਨਹੀਂ ਭੇਜ ਸਕਦੇ ਜਾਂ ਤੁਹਾਡਾ ਟਿਕਾਣਾ ਨਹੀਂ ਦੇਖ ਸਕਦੇ। ਇਹ ਦਿਖਾਉਣ ਲਈ ਕਿ ਤੁਸੀਂ ਕੀ ਸੰਪਾਦਿਤ
241 ਕੀਤਾ ਹੈ ਅਤੇ ਲੋਕਾਂ ਨੂੰ ਵੈੱਬਸਾਈਟ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ
242 ਹੈ, ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ।
243 find_out_why: ਪਤਾ ਕਰੋ ਕਿਉਂ
244 email_not_revealed: ਤੁਹਾਡਾ ਈਮੇਲ ਪਤਾ ਜਨਤਕ ਹੋਣ ਨਾਲ ਪ੍ਰਗਟ ਨਹੀਂ ਕੀਤਾ ਜਾਵੇਗਾ।
245 not_reversible: ਇਸ ਕਾਰਵਾਈ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਵੇਂ ਵਰਤੋਂਕਾਰ
246 ਹੁਣ ਮੂਲ ਰੂਪ ਵਿੱਚ ਜਨਤਕ ਹਨ।
247 make_edits_public_button: ਮੇਰੀਆਂ ਸਾਰੀਆਂ ਸੋਧਾਂ ਜਨਤਕ ਕਰੋ
249 success: ਖਾਤਾ ਮਿਟਾ ਦਿੱਤਾ ਗਿਆ ਹੈ।
251 deleted_ago_by_html: '%{time_ago} ਨੂੰ %{user} ਦੁਆਰਾ ਮਿਟਾਇਆ ਗਿਆ'
252 edited_ago_by_html: '%{time_ago} ਨੂੰ %{user} ਦੁਆਰਾ ਸੋਧਿਆ ਗਿਆ'
254 in_changeset: ਤਬਦੀਲੀਆਂ
256 no_comment: (ਕੋਈ ਟਿੱਪਣੀ ਨਹੀਂ)
260 other: '%{count} ਸਬੰਧ'
261 download_xml: XML ਲਾਹੋ
262 view_history: ਅਤੀਤ ਵੇਖੋ
263 view_details: ਵੇਰਵੇ ਵੇਖੋ
268 entry_role_html: '%{type} %{name} %{role} ਵਜੋਂ'
274 entry_html: ਸਬੰਧ %{relation_name}
275 entry_role_html: ਸਬੰਧ %{relation_name} (%{relation_role} ਵਜੋਂ)
278 sorry: 'ਮਾਫ਼ ਕਰਨਾ, %{type} #%{id} ਲੱਭਿਆ ਨਹੀਂ ਜਾ ਸਕਿਆ।'
299 loading: ਲੱਦ ਰਿਹਾ ਹੈ...
302 wikipedia_link: '%{page} ਲੇਖ ਵਿਕਿਪੀਡਿਆ ਉੱਤੇ'
303 telephone_link: '%{phone_number} ਨੂੰ ਫੋਨ ਕਰੋ'
304 colour_preview: ਰੰਗ %{colour_value} ਝਲਕ
305 email_link: ਈਮੇਲ %{email}
307 title: ਪੁੱਛਗਿੱਛ ਵਿਸ਼ੇਸ਼ਤਾਵਾਂ
308 introduction: ਨੇੜਲੀ ਵਿਸ਼ੇਸ਼ਤਾਵਾਂ ਲੱਭਣ ਲਈ ਨਕਸ਼ੇ ਉੱਤੇ ਕਲਿੱਕ ਕਰੋ।
309 nearby: ਨੇੜਲੀ ਵਿਸ਼ੇਸ਼ਤਾਵਾਂ
310 enclosing: ਨੱਥੀ ਵਿਸ਼ੇਸ਼ਤਾਵਾਂ
312 changeset_paging_nav:
313 showing_page: ਸਫ਼ਾ %{page}
318 no_edits: (ਕੋਈ ਸੋਧ ਨਹੀਂ)
323 title: ਤਬਦੀਲੀ ਲੜੀ %{id}
324 title_comment: ਤਬਦੀਲੀ ਲੜੀ %{id} - %{comment}
329 title: 'ਤਬਦੀਲੀ ਲੜੀ: %{id}'
330 created: 'ਬਣਾਇਆ ਗਿਆ: %{when}'
331 closed: 'ਬੰਦ ਕੀਤਾ: %{when}'
332 created_ago_html: '%{time_ago} ਬਣਾਇਆ ਗਿਆ'
333 closed_ago_html: '%{time_ago} ਬੰਦ ਕੀਤਾ'
334 created_ago_by_html: '%{time_ago} ਨੂੰ %{user} ਦੁਆਰਾ ਬਣਾਇਆ ਗਿਆ'
335 closed_ago_by_html: '%{time_ago} ਨੂੰ %{user} ਦੁਆਰਾ ਬੰਦ ਕੀਤਾ ਗਿਆ'
337 join_discussion: ਗੱਲਬਾਤ ਵਿੱਚ ਸ਼ਾਮਲ ਹੋਣ ਲਈ ਦਾਖ਼ਲ ਹੋਵੋ
338 comment_by_html: '%{user} %{time_ago} ਤੋਂ ਟਿੱਪਣੀ'
339 hidden_comment_by_html: '%{user} %{time_ago} ਤੋਂ ਲੁਕਵੀਂ ਟਿੱਪਣੀ'
340 changesetxml: ਤਬਦੀਲੀ ਲੜੀ XML
343 km away: '%{count}ਕਿ.ਮੀ. ਪਰ੍ਹਾਂ'
344 m away: '%{count}ਮੀਟਰ ਪਰ੍ਹਾਂ'
345 latest_edit_html: 'ਤਾਜ਼ੇ ਸੋਧ (%{ago}):'
347 your location: ਤੁਹਾਡੀ ਸਥਿਤੀ
350 my friends: ਮੇਰੇ ਦੋਸਤ
351 no friends: ਤੁਸੀਂ ਅਜੇ ਕੋਈ ਮਿੱਤਰ ਨਹੀਂ ਜੋੜਿਆ।
352 nearby users: ਨੇੜੇ-ਤੇੜੇ ਦੇ ਹੋਰ ਵਰਤੋਂਕਾਰ
356 use_map_link: ਨਕਸ਼ਾ ਵਰਤੋ
359 leave_a_comment: ਕੋਈ ਟਿੱਪਣੀ ਛੱਡੋ
360 login_to_leave_a_comment_html: ਟਿੱਪਣੀ ਛੱਡਣ ਵਾਸਤੇ %{login_link}
363 title: ਅਜਿਹਾ ਕੋਈ ਡਾਇਰੀ ਇੰਦਰਾਜ ਨਹੀਂ
365 comment_link: ਇਸ ਇੰਦਰਾਜ 'ਤੇ ਟਿੱਪਣੀ ਕਰੋ
366 reply_link: ਇਸ ਇੰਦਰਾਜ ਦਾ ਜੁਆਬ ਦਿਉ
367 no_comments: ਕੋਈ ਟਿੱਪਣੀਆਂ ਨਹੀਂ
368 edit_link: ਇਹ ਇੰਦਰਾਜ ਸੋਧੋ
369 hide_link: ਇਹ ਇੰਦਰਾਜ ਲੁਕਾਉ
372 hide_link: ਇਹ ਟਿੱਪਣੀ ਲੁਕਾਉ
383 newer_comments: ਨਵੀਆਂ ਟਿੱਪਣੀਆਂ
384 older_comments: ਪੁਰਾਣੀਆਂ ਟਿੱਪਣੀਆਂ
387 heading: '%{user} ਨਾਲ਼ ਯਾਰੀ ਪਾਉਣੀ ਹੈ?'
388 button: ਦੋਸਤ ਵਜੋਂ ਜੋੜੋ
389 success: '%{name} ਹੁਣ ਤੁਹਾਡਾ ਦੋਸਤ ਹੈ!'
390 already_a_friend: ਤੁਸੀਂ ਪਹਿਲੋਂ ਹੀ %{name} ਨਾਲ਼ ਯਾਰੀ ਪਾ ਚੁੱਕੇ ਹੋ।
392 heading: '%{user} ਨਾਲ਼ ਯਾਰੀ ਤੋੜਨੀ ਹੈ?'
395 search_osm_nominatim:
400 gate: ਹਵਾਈ ਅੱਡੇ ਦਾ ਦਰਵਾਜ਼ਾ
406 arts_centre: ਕਲਾ ਕੇਂਦਰ
412 bicycle_parking: ਸਾਈਕਲ ਪਾਰਕਿੰਗ
413 bicycle_rental: ਕਿਰਾਏ 'ਤੇ ਸਾਈਕਲ
414 biergarten: ਬੀਅਰ ਬਾਗ਼
415 boat_rental: ਕਿਸ਼ਤੀ ਕਿਰਾਇਆ
417 bureau_de_change: ਮੁਦਰਾ ਵਟਾਂਦਰਾ
420 car_rental: ਕਿਰਾਏ 'ਤੇ ਕਾਰ
421 car_sharing: ਕਾਰ ਸਾਂਝ
424 charging_station: ਚਾਰਜਿੰਗ ਸਟੇਸ਼ਨ
430 community_centre: ਭਾਈਚਾਰਾ ਕੇਂਦਰ
432 crematorium: ਸ਼ਮਸ਼ਾਨ ਘਾਟ
433 dentist: ਦੰਦਾਂ ਦਾ ਡਾਕਟਰ
435 drinking_water: ਪੀਣ ਦਾ ਪਾਣੀ
436 driving_school: ਡਰਾਈਵਿੰਗ ਸਕੂਲ
438 fast_food: ਫ਼ਾਸਟ ਫ਼ੂਡ
439 ferry_terminal: ਫ਼ੈਰੀ ਟਰਮੀਨਲ
440 fire_station: ਅੱਗ-ਬੁਝਾਊ ਸਟੇਸ਼ਨ
441 food_court: ਖਾਣਾ ਦਰਬਾਰ
447 hunting_stand: ਸ਼ਿਕਾਰ ਸਟੈਂਡ
449 kindergarten: ਬਾਲਵਾੜੀ
451 marketplace: ਮੰਡੀ ਦੀ ਥਾਂ
453 motorcycle_parking: ਮੋਟਰਸਾਈਕਲ ਪਾਰਕਿੰਗ
454 nightclub: ਰਾਤ ਦਾ ਕਲੱਬ
455 nursing_home: ਨਰਸਿੰਗ ਹੋਮ
457 parking_entrance: ਪਾਰਕਿੰਗ ਪਰਵੇਸ਼
459 place_of_worship: ਭਗਤੀ ਦਾ ਘਰ
465 public_building: ਜਨਤਕ ਇਮਾਰਤ
466 recycling: ਰੀਸਾਈਕਲ ਬਿੰਦੂ
467 restaurant: ਰੈਸਟੋਰੈਂਟ
471 social_centre: ਸਮਾਜਕ ਕੇਂਦਰ
472 social_facility: ਸਮਾਜਕ ਸਹੂਲਤ
474 swimming_pool: ਤੈਰਾਕੀ ਤਲਾਅ
476 telephone: ਜਨਤਕ ਟੈਲੀਫ਼ੋਨ
480 university: ਯੂਨੀਵਰਸਿਟੀ
481 vending_machine: ਮਾਲ-ਵੇਚੂ ਮਸ਼ੀਨ
482 veterinary: ਡੰਗਰਾਂ ਦਾ ਹਸਪਤਾਲ
483 village_hall: ਪਿੰਡ ਦਾ ਹਾਲ
484 waste_basket: ਕੂੜਾਦਾਨ
485 waste_disposal: ਕੂੜੇਦਾਨ
487 administrative: ਪ੍ਰਬੰਧਕੀ ਸਰਹੱਦ
488 census: ਮਰਦਮਸ਼ੁਮਾਰੀ ਸਰਹੱਦ
489 national_park: ਕੌਮੀ ਬਾਗ਼
490 protected_area: ਸੁਰੱਖਿਅਤ ਖੇਤਰ
493 suspension: ਲਮਕਦਾ ਪੁਲ
495 viaduct: ਘਾਟੀ ਉਤਲਾ ਪੁਲ
502 electrician: ਇਲੈਕਟਰੀਸ਼ਨ
505 photographer: ਫ਼ੋਟੋਗ੍ਰਾਫ਼ਰ
511 ambulance_station: ਐਂਬੂਲੈਂਸ ਸਟੇਸ਼ਨ
512 defibrillator: ਡੀਫਿਬ੍ਰੀਲੇਟਰ
513 landing_site: ਸੰਕਟਕਾਲੀਨ ਉਤਰ ਸਥਾਨ
516 abandoned: ਨਿਕਾਸੀ ਹਾਈਵੇਅ
519 construction: ਉਸਾਰੀ ਹੇਠ ਹਾਈਵੇ
522 emergency_access_point: ਐਮਰਜੈਂਸੀ ਪਹੁੰਚ ਬਿੰਦੂ
525 living_street: ਲਿਵਿੰਗ ਸਟਰੀਟ
528 motorway_junction: ਮੋਟਰਵੇ ਜੰਕਸ਼ਨ
529 motorway_link: ਮੋਟਰਵੇ ਰੋਡ
531 pedestrian: ਪੈਦਲ ਜਾਣ ਲਈ ਰਾਹ
534 primary_link: ਮੁੱਢਲੀ ਸੜਕ
536 residential: ਰਿਹਾਇਸ਼ੀ ਸੜਕ
539 secondary: ਸਕੈਂਡਰੀ ਸੜਕ
540 secondary_link: ਸਕੈਂਡਰੀ ਸੜਕ
542 services: ਮੋਟਰਵੇ ਸੇਵਾਵਾਂ
543 speed_camera: ਗਤੀ ਕੈਮਰਾ
545 street_lamp: ਗਲੀ ਬੱਤੀ
546 tertiary: ਤੀਜੇ ਪੱਧਰ ਦੀ ਸੜਕ
547 tertiary_link: ਤੀਜੇ ਪੱਧਰ ਦੀ ਸੜਕ
549 traffic_signals: ਟਰੈਫਿਕ ਸਿਗਨਲ
552 unclassified: ਅਵਰਗੀਕ੍ਰਿਤ ਰੋਡ
555 archaeological_site: ਪੁਰਾਤੱਤਵ ਸਥਾਨ
556 battlefield: ਜੰਗ ਦਾ ਮੈਦਾਨ
557 building: ਇਤਿਹਾਸਕ ਇਮਾਰਤ
561 citywalls: ਸ਼ਹਿਰ ਦੀਆੰ ਕੰਧਾੰ
563 heritage: ਵਿਰਾਸਤ ਸਥਾਨ
578 commercial: ਵਪਾਰਕ ਖੇਤਰ
586 industrial: ਸਨਅਤੀ ਇਲਾਕਾ
588 military: ਫ਼ੌਜੀ ਇਲਾਕਾ
592 recreation_ground: ਮਨੋਰੰਜਨ ਮੈਦਾਨ
594 residential: ਰਿਹਾਇਸ਼ੀ ਇਲਾਕਾ
596 village_green: ਸ਼ਾਮਲਾਤ
597 vineyard: ਅੰਗੂਰਾਂ ਦਾ ਬਾਗ਼
601 fishing: ਮੱਛੀ-ਖੋਜ ਇਲਾਕਾ
602 fitness_centre: ਫਿੱਟਨੈੱਸ ਕੇੰਦਰ
603 fitness_station: ਤੰਦਰੁਸਤੀ ਅੱਡਾ
605 golf_course: ਗੋਲਫ਼ ਮੈਦਾਨ
606 ice_rink: ਬਰਫ਼ੀਲਾ ਫ਼ਰਸ਼
607 miniature_golf: ਨਿੱਕੀ ਗੋਲਫ਼
608 nature_reserve: ਕੁਦਰਤੀ ਰੱਖ
611 playground: ਖੇਡ ਮੈਦਾਨ
612 recreation_ground: ਮਨੋਰੰਜਨ ਮੈਦਾਨ
614 sports_centre: ਖੇਡ ਕੇਂਦਰ
616 swimming_pool: ਤੈਰਾਕੀ ਤਲਾਅ
625 airfield: ਫ਼ੌਜੀ ਉਡਾਣ-ਖੇਤਰ
633 cave_entrance: ਗੁਫ਼ਾ ਦਾ ਪ੍ਰਵੇਸ਼
665 accountant: ਅਕਾਊਂਟੈਂਟ
666 administrative: ਪ੍ਰਸ਼ਾਸਨ
669 employment_agency: ਰੁਜ਼ਗਾਰ ਏਜੰਸੀ
670 estate_agent: ਇਸਟੇਟ ਏਜੰਸੀ
671 government: ਸਰਕਾਰੀ ਦਫ਼ਤਰ
672 insurance: ਬੀਮਾ ਦਫ਼ਤਰ
675 telecommunication: ਦੂਰ-ਸੰਚਾਰ ਦਫ਼ਤਰ
676 travel_agent: ਟਰੈਵਲ ਏਜੰਸੀ
688 isolated_dwelling: ਇਕੱਲਾ ਘਰ
690 municipality: ਨਗਰਪਾਲਿਕਾ
702 abandoned: ਛੱਡਿਆ ਹੋਇਆ ਰੇਲਵੇ
703 construction: ਉਸਾਰੀ ਹੇਠ ਰੇਲਵੇ
704 disused: ਵਰਤੋਂ ਤੋਂ ਬਾਹਰ ਰੇਲਵੇ
706 junction: ਰੇਲਵੇ ਜੰਕਸ਼ਨ
707 level_crossing: ਲੈਵਲ ਕਰਾਸਿੰਗ
711 narrow_gauge: ਭੀੜੀ ਰੇਲ
712 platform: ਰੇਲਵੇ ਪਲੇਟਫਾਰਮ
713 station: ਰੇਲਵੇ ਸਟੇਸ਼ਨ
715 subway_entrance: ਸਬਵੇ ਪ੍ਰਵੇਸ਼
722 bakery: ਨਾਨਬਾਈ ਦੀ ਹੱਟੀ
724 beverages: ਪੀਣ ਪਦਾਰਥਾਂ ਦੀ ਹੱਟੀ
725 bicycle: ਸਾਈਕਲਾਂ ਦੀ ਦੁਕਾਨ
726 books: ਕਿਤਾਬਾਂ ਦੀ ਦੁਕਾਨ
730 car_parts: ਕਾਰਾਂ ਦੇ ਪੁਰਜੇ
731 car_repair: ਕਾਰ ਮੁਰੰਮਤ
732 carpet: ਗ਼ਲੀਚਿਆਂ ਦੀ ਦੁਕਾਨ
734 chemist: ਦਵਾਈਆਂ ਦੀ ਦੁਕਾਨ
736 computer: ਕੰਪਿਊਟਰਾਂ ਦੀ ਦੁਕਾਨ
738 convenience: ਸੌਖ ਕੇਂਦਰ
740 cosmetics: ਸੁਰਖੀ-ਬਿੰਦੀ ਦੀ ਦੁਕਾਨ
742 department_store: ਡਿਪਾਰਟਮੈਂਟ ਸਟੋਰ
743 discount: ਛੋਟ ਵਾਲੀਆਂ ਚੀਜ਼ਾਂ ਦੀ ਦੁਕਾਨ
745 dry_cleaning: ਡਰਾਈ ਕਲੀਨਰ
746 electronics: ਬਿਜਲਾਣੂ ਦੁਕਾਨ
747 estate_agent: ਇਸਟੇਟ ਏਜੰਟ
749 fashion: ਫ਼ੈਸ਼ਨਾਂ ਦੀ ਹੱਟੀ
750 florist: ਫੁੱਲਾਂ ਦੀ ਦੁਕਾਨ
752 funeral_directors: ਜਨਾਜ਼ਾ ਪ੍ਰਬੰਧਕ
754 garden_centre: ਬਾਗ਼ਬਾਨੀ ਕੇਂਦਰ
756 gift: ਤੋਹਫ਼ਿਆਂ ਦੀ ਦੁਕਾਨ
757 grocery: ਰਾਸ਼ਨ ਦੀ ਹੱਟੀ
758 hairdresser: ਵਾਲ ਤਿਆਰ ਕਰਨ ਵਾਲਾ
759 hardware: ਹਾਰਡਵੇਅਰ ਸਟੋਰ
761 jewelry: ਗਹਿਣਿਆਂ ਦੀ ਦੁਕਾਨ
765 mobile_phone: ਮੋਬਾਈਲ ਫੋਨਾਂ ਦੀ ਦੁਕਾਨ
766 motorcycle: ਮੋਟਰਸਾਈਕਲਾਂ ਦੀ ਦੁਕਾਨ
767 music: ਸੰਗੀਤ ਦੀ ਦੁਕਾਨ
768 newsagent: ਅਖ਼ਬਾਰਾਂ ਦਾ ਏਜੰਟ
770 organic: ਕਾਰਬਨੀ ਖ਼ੁਰਾਕ ਦੀ ਹੱਟੀ
771 outdoor: ਮੈਦਾਨੀ ਵਸਤਾਂ ਦੀ ਹੱਟੀ
772 pet: ਪਾਲਤੂ ਜਾਨਵਰਾਂ ਦੀ ਦੁਕਾਨ
773 photo: ਤਸਵੀਰਾਂ ਦੀ ਦੁਕਾਨ
774 shoes: ਜੁੱਤੀਆਂ ਦੀ ਦੁਕਾਨ
775 sports: ਖੇਡਾਂ ਦੀ ਦੁਕਾਨ
776 stationery: ਸਟੇਸ਼ਨਰੀ ਦੀ ਦੁਕਾਨ
777 supermarket: ਸੁਪਰਮਾਰਕਿਟ
779 toys: ਖਿਡੌਣਿਆਂ ਦੀ ਦੁਕਾਨ
780 travel_agency: ਟਰੈਵਲ ਏਜੰਸੀ
781 video: ਵੀਡੀਓ ਦੀ ਦੁਕਾਨ
787 bed_and_breakfast: ਮੰਜਾ ਤੇ ਨਾਸ਼ਤਾ
790 caravan_site: ਕਾਫ਼ਲਾ ਟਿਕਾਣਾ
799 picnic_site: ਪਿਕਨਿਕ ਟਿਕਾਣਾ
801 viewpoint: ਨੁਕਤਾ ਨਿਗਾਹ
807 artificial: ਬਣਾਉਟੀ ਨਹਿਰ
811 derelict_canal: ਲਾਵਾਰਸ ਨਹਿਰ
816 lock_gate: ਨਹਿਰ ਦਾ ਬੂਹਾ
828 level6: ਕਾਊਂਟੀ ਦੀ ਹੱਦ
831 level10: ਉਪਨਗਰ ਦੀ ਜੂਹ
837 no_results: ਕੋਈ ਨਤੀਜੇ ਨਹੀਂ ਲੱਭੇ
838 more_results: ਹੋਰ ਨਤੀਜੇ
841 alt_text: ਖੁੱਲ੍ਹਾ-ਗਲੀ-ਨਕਸ਼ਾ ਮਾਰਕਾ
842 home: ਘਰੇਲੂ ਟਿਕਾਣੇ 'ਤੇ ਜਾਉ
846 start_mapping: ਨਕਸ਼ਾਬੰਦੀ ਸ਼ੁਰੂ ਕਰੋ
850 edit_with: '%{editor} ਨਾਲ ਸੋਧੋ'
851 intro_header: ਖੁੱਲ੍ਹਾ-ਗਲੀ-ਨਕਸ਼ਾ ਉੱਤੇ ਜੀ ਆਇਆਂ ਨੂੰ
852 partners_partners: ਜੋੜੀਦਾਰ
859 message_notification:
860 subject: '[ਖੁੱਲ੍ਹਾ-ਗਲੀ-ਨਕਸ਼ਾ] %{message_title}'
861 header: '%{from_user} ਨੇ ਤੁਹਾਨੂੰ ਖੁੱਲ੍ਹਾ-ਗਲੀ-ਨਕਸ਼ਾ ਰਾਹੀਂ %{subject}: ਵਿਸ਼ੇ ਨਾਲ
863 header_html: '%{from_user} ਨੇ ਤੁਹਾਨੂੰ %{subject} ਵਿਸ਼ੇ ਦੇ ਨਾਲ ਖੁੱਲ੍ਹਾ-ਗਲੀ-ਨਕਸ਼ਾ
864 ਰਾਹੀਂ ਇੱਕ ਸੁਨੇਹਾ ਭੇਜਿਆ ਹੈ:'
865 friendship_notification:
866 subject: '[ਖੁੱਲ੍ਹਾ-ਗਲੀ-ਨਕਸ਼ਾ] %{user} ਨੇ ਤੁਹਾਨੂੰ ਇੱਕ ਦੋਸਤ ਵਜੋਂ ਸ਼ਾਮਲ ਕੀਤਾ ਹੈ'
867 had_added_you: '%{user} ਨੇ ਤੁਹਾਨੂੰ ਖੁੱਲ੍ਹਾ-ਗਲੀ-ਨਕਸ਼ਾ ''ਤੇ ਇੱਕ ਦੋਸਤ ਵਜੋਂ ਸ਼ਾਮਲ
870 subject: '[ਖੁੱਲ੍ਹਾ-ਗਲੀ-ਨਕਸ਼ਾ] GPX ਦਰਾਮਦ ਅਸਫਲਤਾ'
872 subject: '[ਖੁੱਲ੍ਹਾ-ਗਲੀ-ਨਕਸ਼ਾ] GPX ਦਰਾਮਦ ਸਫਲਤਾ'
874 subject: '[ਖੁੱਲ੍ਹਾ-ਗਲੀ-ਨਕਸ਼ਾ] ਉੱਤੇ ਜੀ ਆਈਆਂ ਨੂੰ'
875 greeting: ਸਤਿ ਸ੍ਰੀ ਅਕਾਲ ਜੀ!
877 subject: '[ਖੁੱਲ੍ਹਾ-ਗਲੀ-ਨਕਸ਼ਾ] ਆਪਣੇ ਈਮੇਲ ਪਤੇ ਦੀ ਤਸਦੀਕ ਕਰੋ'
878 greeting: ਸਤਿ ਸ੍ਰੀ ਅਕਾਲ,
880 greeting: ਸਤਿ ਸ੍ਰੀ ਅਕਾਲ,
881 note_comment_notification:
882 anonymous: ਇੱਕ ਗੁੰਮਨਾਮ ਵਰਤੋਂਕਾਰ
883 greeting: ਸਤਿ ਸ੍ਰੀ ਅਕਾਲ,
884 changeset_comment_notification:
885 greeting: ਸਤਿ ਸ੍ਰੀ ਅਕਾਲ,
887 partial_changeset_without_comment: ਬਿਨਾ ਟਿੱਪਣੀ
890 heading: ਆਪਣੀ ਈਮੇਲ ਪਰਖੋ!
891 introduction_1: ਅਸੀਂ ਤੁਹਾਨੂੰ ਇੱਕ ਤਸਦੀਕੀ ਈਮੇਲ ਭੇਜੀ ਹੈ।
893 already active: ਇਹ ਖਾਤਾ ਪਹਿਲੋਂ ਹੀ ਤਸਦੀਕ ਹੋ ਚੁੱਕਾ ਹੈ।
894 unknown token: ਉਸ ਤਸਦੀਕੀ ਕੋਡ ਦੀ ਮਿਆਦ ਜਾਂ ਹੋਂਦ ਖ਼ਤਮ ਹੋ ਚੁੱਕੀ ਹੈ।
896 failure: ਵਰਤੋਂਕਾਰ %{name} ਨਹੀਂ ਲੱਭਿਆ।
898 heading: ਈਮੇਲ ਪਤੇ ਦੀ ਤਬਦੀਲੀ ਤਸਦੀਕ ਕਰਾਉ
899 press confirm button: ਆਪਣੇ ਨਵੇਂ ਈਮੇਲ ਪਤੇ ਦੀ ਤਸਦੀਕ ਕਰਨ ਲਈ ਹੇਠਾਂ ਦਿੱਤੇ ਤਸਦੀਕੀ
911 destroy_button: ਮਿਟਾਓ
915 message_sent: ਸੁਨੇਹਾ ਭੇਜਿਆ ਗਿਆ
917 title: ਅਜਿਹਾ ਕੋਈ ਸੁਨੇਹਾ ਨਹੀਂ
918 heading: ਅਜਿਹਾ ਕੋਈ ਸੁਨੇਹਾ ਨਹੀਂ
924 unread_button: ਅਣ-ਪੜ੍ਹਿਆ ਨਿਸ਼ਾਨ ਲਾਉ
926 sent_message_summary:
927 destroy_button: ਮਿਟਾਓ
929 my_inbox: ਮੇਰਾ ਇਨਬਾਕਸ
931 destroyed: ਸੁਨੇਹਾ ਮਿਟਾਇਆ ਗਿਆ
934 title: ਪਛਾਣ ਸ਼ਬਦ ਗੁੰਮ ਗਿਆ
935 heading: ਪਛਾਣ ਸ਼ਬਦ ਭੁੱਲ ਗਿਆ?
936 email address: ਈਮੇਲ ਪਤਾ
937 new password button: ਪਛਾਣ ਸ਼ਬਦ ਮੁੜ-ਸੈੱਟ ਕਰੋ
939 title: ਪਛਾਣ ਸ਼ਬਦ ਮੁੜ-ਸੈੱਟ ਕਰੋ
940 reset: ਪਛਾਣ ਸ਼ਬਦ ਮੁੜ-ਸੈੱਟ ਕਰੋ
942 flash changed: ਤੁਹਾਡਾ ਪਛਾਣ ਸ਼ਬਦ ਬਦਲਿਆ ਜਾ ਚੁੱਕਾ ਹੈ।
947 gravatar: ਗਰੈਵੇਤਾਰ ਵਰਤੋ
948 new image: ਇੱਕ ਤਸਵੀਰ ਜੋੜੋ
949 keep image: ਮੌਜੂਦਾ ਤਸਵੀਰ ਰੱਖੋ
950 delete image: ਮੌਜੂਦਾ ਤਸਵੀਰ ਹਟਾਉ
951 replace image: ਮੌਜੂਦਾ ਤਸਵੀਰ ਵਟਾਉ
952 home location: ਘਰ ਦਾ ਟਿਕਾਣਾ
953 no home location: ਤੁਸੀਂ ਆਪਣੇ ਘਰ ਦੀ ਸਥਿਤੀ ਨਹੀਂ ਦੱਸੀ ਹੈ।
957 tab_title: ਦਾਖ਼ਲ ਹੋਵੋ
958 email or username: 'ਈਮੇਲ ਪਤਾ ਜਾਂ ਵਰਤੋਂਕਾਰ-ਨਾਂ:'
959 password: 'ਪਛਾਣ-ਸ਼ਬਦ:'
960 remember: ਮੈਨੂੰ ਯਾਦ ਰੱਖੋ
961 lost password link: ਆਪਣਾ ਪਛਾਣ-ਸ਼ਬਦ ਗੁਆ ਦਿੱਤਾ?
962 login_button: ਦਾਖ਼ਲ ਹੋਵੋ
963 register now: ਹੁਣੇ ਰਜਿਸਟਰ ਕਰੋ
966 heading: ਖੁੱਲ੍ਹਾ-ਗਲੀ-ਨਕਸ਼ਾ ਤੋਂ ਬਾਹਰ ਆਓ
967 logout_button: ਬਾਹਰ ਆਉ
970 heading_html: '%{copyright}ਖੁੱਲ੍ਹਾ-ਗਲੀ-ਨਕਸ਼ਾ %{br} ਯੋਗਦਾਨੀ'
971 local_knowledge_title: ਸਥਾਨੀ ਗਿਆਨ
972 open_data_title: ਓਪਨ ਡਾਟਾ
974 partners_title: ਸਾਂਝੀਦਾਰ
976 title: ਨਕਲ-ਹੱਕ ਤੇ ਲਾਇਸੰਸ
979 english_link: ਮੂਲ ਅੰਗਰੇਜ਼ੀ
982 native_link: ਪੰਜਾਬੀ ਵਰਜਨ
983 mapping_link: ਨਕਸ਼ਾਬੰਦੀ ਸ਼ੁਰੂ ਕਰੋ
985 introduction_1_osm_foundation: ਖੁੱਲ੍ਹਾ-ਗਲੀ-ਨਕਸ਼ਾ ਸੰਸਥਾ
986 credit_title_html: ਖੁੱਲ੍ਹਾ-ਗਲੀ-ਨਕਸ਼ਾ ਨੂੰ ਕਿਵੇਂ ਸੇਹਰਾ ਦੇਣਾ ਹੈ
987 credit_1_html: 'ਜਿੱਥੇ ਤੁਸੀਂ ਖੁੱਲ੍ਹਾ-ਗਲੀ-ਨਕਸ਼ਾ ਡੇਟਾ ਦੀ ਵਰਤੋਂ ਕਰਦੇ ਹੋ, ਤੁਹਾਨੂੰ
988 ਹੇਠ ਲਿਖੀਆਂ ਦੋ ਚੀਜ਼ਾਂ ਕਰਨ ਦੀ ਲੋੜ ਹੁੰਦੀ ਹੈ:'
989 more_title_html: ਹੋਰ ਜਾਣਕਾਰੀ ਲੱਭਣ ਵਾਸਤੇ
990 contributors_title_html: ਸਾਡੇ ਯੋਗਦਾਨੀ
992 user_page_link: ਵਰਤੋਂਕਾਰ ਵਰਕਾ
993 anon_edits_link_text: ਪਤਾ ਕਰੋ ਕਿ ਮਾਮਲਾ ਇਸ ਤਰ੍ਹਾਂ ਕਿਉਂ ਹੈ।
996 manually_select: ਆਪਣੇ ਆਪ ਇੱਕ ਵੱਖਰਾ ਖੇਤਰ ਚੁਣੋ
1001 export_button: ਬਰਾਮਦ
1003 title: ਕਿਸੇ ਔਕੜ ਦੀ ਇਤਲਾਹ ਦਿਉ / ਨਕਸ਼ਾ ਸਹੀ ਕਰੋ
1005 title: ਮਦਦ ਕਿਵੇਂ ਕਰਨੀ ਹੈ
1007 title: ਭਾਈਚਾਰੇ ਨਾਲ ਜੁੜੋ
1014 title: ਓ.ਐੱਸ.ਐੱਮ. 'ਤੇ ਜੀ ਆਇਆਂ ਨੂੰ
1016 title: ਸ਼ੁਰੂਆਤੀ ਗਾਈਡ
1020 title: wiki.openstreetmap.org
1024 search_results: ਖੋਜ ਨਤੀਜੇ
1030 where_am_i: ਇਹ ਕਿੱਥੇ ਹੈ?
1038 secondary: ਸਕੈਂਡਰੀ ਸੜਕ
1041 cycleway: ਸਾਈਕਲ ਦਾ ਰਾਹ
1046 chair_lift: ਕੁਰਸੀ ਲਿਫ਼ਟ
1047 runway: ਹਵਾਈ ਅੱਡੇ ਦੀ ਉਡਾਣ ਪੱਟੀ
1049 apron: ਹਵਾਈ ਅੱਡੇ ਦਾ ਐਪਰਨ
1050 admin: ਪ੍ਰਬੰਧਕੀ ਸਰਹੱਦ
1056 resident: ਰਿਹਾਇਸ਼ੀ ਇਲਾਕਾ
1058 industrial: ਉਦਯੋਗਿਕ ਖੇਤਰ
1059 commercial: ਵਪਾਰਕ ਖੇਤਰ
1067 military: ਫ਼ੌਜੀ ਇਲਾਕਾ
1069 university: ਯੂਨੀਵਰਸਿਟੀ
1070 building: ਮਹੱਤਵਪੂਰਨ ਇਮਾਰਤ
1071 station: ਰੇਲਵੇ ਸਟੇਸ਼ਨ
1074 construction: ਉਸਾਰੀ ਹੇਠ ਸੜਕਾਂ
1078 title: ਨਕਸ਼ੇ ਉੱਤੇ ਕੀ ਹੈ
1081 start_mapping: ਨਕਸ਼ਾਬੰਦੀ ਸ਼ੁਰੂ ਕਰੋ
1083 title: ਸੋਧਣ ਦੀ ਵਿਹਲ ਨਹੀਂ? ਕੋਈ ਨੋਟ ਜੋੜੋ!
1086 visibility_help: ਇਹਦਾ ਕੀ ਮਤਲਬ ਹੈ?
1089 visibility_help: ਇਹਦਾ ਕੀ ਮਤਲਬ ਹੈ?
1093 title: ਖੁਰਾ-ਖੋਜ %{name} ਵੇਖ ਰਿਹਾ ਹੈ
1095 filename: 'ਫ਼ਾਈਲ ਦਾ ਨਾਂ:'
1097 uploaded: 'ਅੱਪਲੋਡ ਹੋਇਆ:'
1099 start_coordinates: 'ਸ਼ੁਰੂਆਤੀ ਗੁਣਕ:'
1100 coordinates_html: '%{latitude}; %{longitude}'
1104 description: 'ਵੇਰਵਾ:'
1107 edit_trace: ਇਹ ਖੁਰ-ਖੋਜ ਸੋਧੋ
1108 delete_trace: ਇਹ ਖੁਰ-ਖੋਜ ਮਿਟਾਉ
1109 trace_not_found: ਖੁਰ-ਖੋਜ ਨਹੀਂ ਲੱਭਿਆ!
1110 visibility: 'ਦਿੱਸਣਯੋਗਤਾ:'
1113 count_points: '%{count} ਬਿੰਦੂ'
1115 trace_details: ਖੁਰਾ-ਖੋਜ ਦਾ ਵੇਰਵਾ ਵੇਖੋ
1116 view_map: ਨਕਸ਼ਾ ਵੇਖੋ
1117 edit_map: ਨਕਸ਼ਾ ਸੋਧੋ
1119 identifiable: ਪਛਾਣਯੋਗ
1121 trackable: ਪੈੜ ਕੱਢਣਯੋਗ
1123 tagged_with: '%{tags} ਨਾਲ਼ ਨਿਸ਼ਾਨਦੇਹ'
1124 upload_trace: ਕੋਈ ਖੁਰਾ-ਖੋਜ ਚੜ੍ਹਾਉ
1126 older: ਪੁਰਾਣੇ ਖੁਰਾ-ਖੋਜ
1127 newer: ਨਵੇਂ ਖੁਰਾ-ਖੋਜ
1132 header: ਮੁਫ਼ਤ ਅਤੇ ਸੋਧਣਯੋਗ
1137 consider_pd_why: ਇਹ ਕੀ ਹੈ?
1138 informal_translations: ਗ਼ੈਰ-ਰਸਮੀ ਤਰਜਮਾ
1139 decline: ਮਨਜ਼ੂਰ ਨਹੀਂ
1140 legale_select: 'ਆਪਣੀ ਰਿਹਾਇਸ਼ ਦਾ ਦੇਸ਼ ਚੁਣੋ:'
1144 rest_of_world: ਬਾਕੀ ਦੁਨੀਆਂ
1146 title: ਕੋਈ ਅਜਿਹਾ ਵਰਤੋਂਕਾਰ ਨਹੀਂ
1148 my diary: ਮੇਰਾ ਰੋਜ਼ਨਾਮਚਾ
1149 my edits: ਮੇਰੀਆਂ ਸੋਧਾਂ
1150 my traces: ਮੇਰੇ ਖੁਰਾ-ਖੋਜ
1152 my messages: ਮੇਰੇ ਸੁਨੇਹੇ
1153 my profile: ਮੇਰਾ ਖ਼ਾਕਾ
1154 my settings: ਮੇਰੀਆਂ ਸੈਟਿੰਗਾਂ
1155 my comments: ਮੇਰੀਆਂ ਟਿੱਪਣੀਆਂ
1156 blocks on me: ਮੇਰੇ ਉੱਤੇ ਰੋਕਾਂ
1157 blocks by me: ਮੇਰੇ ਵੱਲੋਂ ਰੋਕਾਂ
1158 send message: ਸੁਨੇਹਾ ਘੱਲੋ
1163 remove as friend: ਯਾਰੀ ਤੋੜੋ
1164 add as friend: ਯਾਰੀ ਪਾਉ
1165 mapper since: 'ਕਦੋਂ ਤੋਂ ਨਕਸ਼ਾਸਾਜ਼:'
1166 ct status: 'ਯੋਗਦਾਨੀ ਦੀਆਂ ਸ਼ਰਤਾਂ:'
1167 ct undecided: ਦੁਚਿੱਤੀ 'ਚ
1169 email address: 'ਈਮੇਲ ਪਤਾ:'
1170 created from: 'ਕਿੱਥੋਂ ਉਸਾਰਿਆ:'
1173 administrator: ਇਹ ਵਰਤੋਂਕਾਰ ਇੱਕ ਪ੍ਰਬੰਧਕ ਹੈ।
1174 moderator: ਇਹ ਵਰਤੋਂਕਾਰ ਇੱਕ ਵਿਚੋਲਾ ਹੈ।
1176 administrator: ਪ੍ਰਬੰਧਕੀ ਹੱਕ ਦਿਓ
1177 moderator: ਵਿਚੋਲਗੀ ਦੇ ਹੱਕ ਦਿਉ
1179 create_block: ਇਸ ਵਰਤੋਂਕਾਰ 'ਤੇ ਰੋਕ ਲਾਉ
1180 activate_user: ਇਸ ਵਰਤੋਂਕਾਰ ਨੂੰ ਕਿਰਿਆਸ਼ੀਲ ਕਰੋ
1181 confirm_user: ਇਸ ਵਰਤੋਂਕਾਰ ਨੂੰ ਤਸਦੀਕ ਕਰੋ
1182 hide_user: ਇਸ ਵਰਤੋਂਕਾਰ ਨੂੰ ਲੁਕਾਉ
1183 unhide_user: ਇਸ ਵਰਤੋਂਕਾਰ ਦਾ ਉਹਲਾ ਹਟਾਉ
1184 delete_user: ਇਸ ਵਰਤੋਂਕਾਰ ਨੂੰ ਮਿਟਾਉ
1189 empty: ਕੋਈ ਮੇਲ ਖਾਂਦੇ ਵਰਤੋਂਕਾਰ ਨਹੀਂ ਲੱਭੇ
1191 confirm: ਚੁਣੇ ਹੋਏ ਵਰਤੋਂਕਾਰਾਂ ਦੀ ਤਸਦੀਕ ਕਰੋ
1192 hide: ਚੁਣੇ ਹੋਏ ਵਰਤੋਂਕਾਰ ਲੁਕਾਉ
1194 title: ਖਾਤਾ ਮੁਅੱਤਲ ਕੀਤਾ ਗਿਆ
1195 heading: ਖਾਤਾ ਮੁਅੱਤਲ ਕੀਤਾ ਗਿਆ
1203 back: ਤਤਕਰੇ ਵੱਲ ਵਾਪਸ
1205 success: ਰੋਕ ਨਵਿਆਈ ਗਈ।
1209 one: '%{count} ਘੰਟਾ'
1210 other: '%{count} ਘੰਟੇ'
1215 confirm: ਕੀ ਤੁਹਾਨੂੰ ਯਕੀਨ ਹੈ?
1216 reason: 'ਰੋਕ ਦਾ ਕਾਰਨ:'
1217 revoker: 'ਪਰਤਾਉਣ ਵਾਲ਼ਾ:'
1222 display_name: ਰੋਕਿਆ ਵਰਤੋਂਕਾਰ
1223 creator_name: ਸਿਰਜਣਹਾਰ
1230 created_at: ਕਦੋਂ ਸਿਰਜਿਆ ਗਿਆ
1231 last_changed: ਆਖ਼ਰੀ ਤਬਦੀਲੀ
1233 title: 'ਟਿੱਪਣੀ: %{id}'
1237 reactivate: ਮੁੜ ਚਾਲੂ ਕਰੋ
1248 link: ਕੜੀ ਜਾਂ ਐੱਚ.ਟੀ.ਐੱਮ.ਐੱਲ.
1250 short_link: ਨਿੱਕੀ ਕੜੀ
1251 embed: ਐੱਚ.ਟੀ.ਐੱਮ.ਐੱਲ.
1255 short_url: ਨਿੱਕਾ ਯੂ.ਆਰ.ਐੱਲ.
1256 view_larger_map: ਵਡੇਰਾ ਨਕਸ਼ਾ ਵੇਖੋ
1258 title: ਨਕਸ਼ੇ ਦਾ ਟੀਕਾ
1259 tooltip: ਨਕਸ਼ੇ ਦਾ ਟੀਕਾ
1265 title: ਮੇਰਾ ਟਿਕਾਣਾ ਵਿਖਾਉ
1268 cycle_map: ਸਾਈਕਲ ਨਕਸ਼ਾ
1269 transport_map: ਢੋਆ-ਢੁਆਈ ਨਕਸ਼ਾ
1272 header: ਨਕਸ਼ੇ ਦੀਆਂ ਤਹਿਆਂ
1274 data: ਨਕਸ਼ੇ ਦੀ ਸਮੱਗਰੀ
1277 edit_tooltip: ਨਕਸ਼ਾ ਸੋਧੋ
1278 edit_disabled_tooltip: ਨਕਸ਼ਾ ਸੋਧਣ ਵਾਸਤੇ ਅੰਦਰ ਨੂੰ ਜਾਉ
1279 createnote_tooltip: ਨਕਸ਼ੇ 'ਤੇ ਕੋਈ ਨੋਟ ਜੋੜੋ
1280 createnote_disabled_tooltip: ਨਕਸ਼ੇ 'ਤੇ ਕੋਈ ਨੋਟ ਜੋੜਨ ਵਾਸਤੇ ਅੰਦਰ ਨੂੰ ਜਾਉ
1283 confirm: ਕੀ ਤੁਹਾਨੂੰ ਯਕੀਨ ਹੈ?