1 # Messages for Punjabi (ਪੰਜਾਬੀ)
2 # Exported from translatewiki.net
3 # Export driver: phpyaml
9 # Author: Kuldeepburjbhalaike
10 # Author: Satnam S Virdi
16 friendly: '%e %B %Y at %H:%M'
41 update: ਤਬਦੀਲੀਆਂ ਸਾਂਭੋ
48 display_name_is_user_n: ਵਰਤੋਂਕਾਰ_n ਨਹੀਂ ਹੋ ਸਕਦੇ ਜਦੋਂ ਤੱਕ n ਤੁਹਾਡੀ ਵਰਤੋਂਕਾਰ
52 is_already_muted: ਪਹਿਲਾਂ ਹੀ ਚੁੱਪ ਹੈ
54 acl: ਅਸੈੱਸ ਕੰਟਰੋਲ ਲਿਸਟ
55 changeset: ਤਬਦੀਲੀ-ਲੜੀਆਂ
56 changeset_tag: ਤਬਦੀਲੀ ਲੜੀ ਨਿਸ਼ਾਨ
58 diary_comment: ਰੋਜ਼ਨਾਮਚਾ ਟਿੱਪਣੀ
59 diary_entry: ਰੋਜ਼ਨਾਮਚਾ ਇੰਦਰਾਜ
67 old_node_tag: ਪੁਰਾਣਾ ਨੋਡ ਟੈਗ
68 old_relation: ਪੁਰਾਣਾ ਸਬੰਧ
69 old_relation_member: ਪੁਰਾਣਾ ਸਬੰਧ ਮੈਂਬਰ
70 old_relation_tag: ਪੁਰਾਣਾ ਸਬੰਧ ਟੈਗ
72 old_way_node: ਪੁਰਾਣਾ ਰਾਹ ਨੋਡ
73 old_way_tag: ਪੁਰਾਣਾ ਰਾਹ ਟੈਗ
75 relation_member: ਸਬੰਧ ਮੈਂਬਰ
76 relation_tag: ਸਬੰਧ ਟੈਗ
80 tracepoint: ਖੁਰਾ-ਖੋਜ ਥਾਂ
83 user_preference: ਵਰਤੋਂਕਾਰ ਤਰਜੀਹਾਂ
84 user_token: ਵਰਤੋਂਕਾਰ ਟੋਕਨ
91 url: ਮੁੱਢਲਾ Application URL (ਲੋੜੀਂਦਾ ਹੈ)
92 callback_url: ਮੁੜਕੇ-ਫੋਨ-ਕਰੋ URL
94 allow_read_prefs: ਉਹਨਾਂ ਦੀਆਂ ਵਰਤੋਂਕਾਰ ਤਰਜੀਹਾਂ ਨੂੰ ਪੜ੍ਹੋ
95 allow_write_prefs: ਉਹਨਾਂ ਦੀਆਂ ਵਰਤੋਂਕਾਰ ਤਰਜੀਹਾਂ ਨੂੰ ਸੋਧੋ
96 allow_write_diary: ਰੋਜ਼ਨਾਮਚਾ ਦਰਜ਼ ਕਰੋ, ਟਿੱਪਣੀਆਂ ਕਰੋ ਅਤੇ ਦੋਸਤ ਬਣਾਓ
97 allow_write_api: ਨਕਸ਼ੇ ਨੂੰ ਸੋਧੋ
98 allow_read_gpx: ਉਹਨਾਂ ਦੇ ਨਿੱਜੀ GPS ਖੁਰਾ-ਖੋਜ ਪੜ੍ਹੋ
99 allow_write_gpx: GPS ਖੁਰਾ-ਖੋਜ ਜੋੜੋ
100 allow_write_notes: ਨੋਟਾਂ ਨੂੰ ਸੋਧੋ
110 doorkeeper/application:
112 redirect_uri: URIs ਵਾਪਸ-ਮੋੜੋ
113 confidential: ਗੁਪਤ ਅਰਜ਼ੀ?
127 gpx_file: GPS ਖੁਰਾ-ਖੋਜ ਫਾਇਲ ਚੁਣੋ
128 visibility: ਦਿੱਸਣਯੋਗਤਾ
134 recipient: ਪ੍ਰਾਪਤਕਰਤਾ
139 category: ਆਪਣੀ ਇਤਲਾਹ ਦਾ ਕਾਰਨ ਚੁਣੋ
140 details: ਕਿਰਪਾ ਕਰਕੇ ਸਮੱਸਿਆ ਬਾਰੇ ਕੁਝ ਹੋਰ ਵੇਰਵੇ ਪ੍ਰਦਾਨ ਕਰੋ (ਲੋੜੀਂਦਾ)
142 auth_uid: UID ਦੀ ਪ੍ਰਮਾਣਿਕਤਾ
144 new_email: 'ਨਵਾਂ ਈਮੇਲ ਪਤਾ:'
146 display_name: ਨਾਂ ਵਿਖਾਓ
147 description: ਪ੍ਰੋਫਾਈਲ ਵੇਰਵਾ
150 languages: ਤਰਜੀਹੀ ਬੋਲੀਆਂ
151 preferred_editor: ਤਰਜੀਹੀ ਸੰਪਾਦਕ
152 pass_crypt: ਪਛਾਣ-ਸ਼ਬਦ
153 pass_crypt_confirmation: ਪਛਾਣ-ਸ਼ਬਦ ਦੀ ਤਸਦੀਕ ਕਰੋ
155 doorkeeper/application:
156 redirect_uri: ਹਰ URI ਲਈ ਇੱਕ ਲਕੀਰ ਦੀ ਵਰਤੋਂ ਕਰੋ
158 reason: ਜਿਸ ਕਾਰਨ ਵਰਤੋਂਕਾਰ ਉਤੇ ਪਾਬੰਦੀ ਲਾਈ ਜਾ ਰਹੀ ਹੈ। ਕਿਰਪਾ ਕਰਕੇ ਜਿੰਨਾ ਸੰਭਵ
159 ਹੋ ਸਕੇ ਸ਼ਾਂਤ ਅਤੇ ਵਾਜਬ ਰਹੋ, ਸਥਿਤੀ ਬਾਰੇ ਜਿੰਨਾ ਹੋ ਸਕੇ ਵੇਰਵੇ ਦਿਓ, ਯਾਦ ਰੱਖੋ ਕਿ
160 ਸੁਨੇਹਾ ਜਨਤਕ ਤੌਰ 'ਤੇ ਦਿਖਾਈ ਦੇਵੇਗਾ। ਯਾਦ ਰੱਖੋ ਕਿ ਸਾਰੇ ਵਰਤੋਂਕਾਰ ਭਾਈਚਾਰੇ ਦਿਆਂ
161 ਸ਼ਬਦਾਵਲੀ ਨੂੰ ਨਹੀਂ ਸਮਝਦੇ, ਇਸ ਲਈ ਕਿਰਪਾ ਕਰਕੇ ਆਮ ਆਦਮੀ ਦੇ ਸ਼ਬਦਾਂ ਦੀ ਵਰਤੋਂ ਕਰਨ
163 needs_view: ਇਸ ਪਾਬੰਦੀ ਨੂੰ ਸਾਫ਼ ਕੀਤੇ ਜਾਣ ਤੋਂ ਪਹਿਲਾਂ ਕੀ ਵਰਤੋਂਕਾਰ ਨੂੰ ਦਾਖਲ ਹੋਨ
166 new_email: (ਜਨਤਕ ਤੌਰ 'ਤੇ ਕਦੇ ਨਹੀਂ ਪ੍ਰਦਰਸ਼ਿਤ)
168 distance_in_words_ago:
170 one: ਲਗਭਗ %{count} ਘੰਟਾ ਪਹਿਲਾਂ
171 other: ਲਗਭਗ %{count} ਘੰਟੇ ਪਹਿਲਾਂ
173 one: about %{count} ਮਹੀਨਾ ਪਹਿਲਾਂ
174 other: ਲਗਭਗ %{count} ਮਹੀਨੇ ਪਹਿਲਾਂ
176 one: about %{count} ਸਾਲ ਪਹਿਲਾਂ
177 other: ਲਗਭਗ %{count} ਸਾਲ ਪਹਿਲਾਂ
179 one: ਲਗਭਗ %{count} ਸਾਲ ਪਹਿਲਾਂ
180 other: ਲਗਭਗ %{count} ਸਾਲ ਪਹਿਲਾਂ
181 half_a_minute: ਅੱਧਾ ਮਿੰਟ ਪਹਿਲਾਂ
183 one: '%{count} ਸਕਿੰਟ ਤੋਂ ਘੱਟ'
184 other: '%{count} ਸਕਿੰਟ ਪਹਿਲਾਂ'
186 one: '%{count} ਮਿੰਟ ਤੋਂ ਘੱਟ ਪਹਿਲਾਂ'
187 other: '%{count} ਮਿੰਟ ਪਹਿਲਾਂ'
189 one: ਲਗਭਗ %{count} ਸਾਲ ਪਹਿਲਾਂ
190 other: ਲਗਭਗ %{count} ਸਾਲ ਪਹਿਲਾਂ
192 one: '%{count} ਸਕਿੰਟ ਪਹਿਲਾਂ'
193 other: '%{count} ਸਕਿੰਟ ਪਹਿਲਾਂ'
195 one: '%{count} ਮਿੰਟ ਪਹਿਲਾਂ'
196 other: '%{count} ਮਿੰਟ ਪਹਿਲਾਂ'
198 one: '%{count} ਦਿਨ ਪਹਿਲਾਂ'
199 other: '%{count} ਦਿਨ ਪਹਿਲਾਂ'
201 one: '%{count} ਮਹੀਨਾ ਪਹਿਲਾਂ'
202 other: '%{count} ਮਹੀਨੇ ਪਹਿਲਾਂ'
204 one: '%{count} ਸਾਲ ਪਹਿਲਾਂ'
205 other: '%{count} ਸਾਲ ਪਹਿਲਾਂ'
207 default: ਮੂਲ (ਮੌਜੂਦਾ %{name})
217 microsoft: ਮਾਈਕ੍ਰੋਸਾਫਟ
223 opened_at_html: '%{when} ਬਣਾਇਆ ਗਿਆ'
224 opened_at_by_html: '%{when} ਨੂੰ %{user} ਵੱਲੋਂ ਬਣਾਇਆ ਗਿਆ'
225 commented_at_html: '%{when} ਨਵਿਆਇਆ ਗਿਆ'
226 commented_at_by_html: '%{when} ਨੂੰ %{user} ਵੱਲੋਂ ਨਵਿਆਈਆ ਗਿਆ'
227 closed_at_html: '%{when} ਹੱਲ ਕੀਤਾ'
228 closed_at_by_html: '%{when} ਨੂੰ %{user} ਵੱਲੋਂ ਹੱਲ ਕੀਤਾ ਗਿਆ'
229 reopened_at_html: '%{when} ਮੁੜ ਸਰਗਰਮ ਕੀਤਾ'
230 reopened_at_by_html: '%{when} ਨੂੰ %{user} ਵੱਲੋਂ ਮੁੜ ਸਰਗਰਮ ਕੀਤਾ'
232 title: ਖੁੱਲ੍ਹਾ-ਗਲੀ-ਨਕਸ਼ਾ ਦੇ ਨੋਟ
233 description_all: ਇਤਲਾਹ ਦਿਤੇ, ਟਿੱਪਣੀ ਕੀਤੇ ਜਾਂ ਬੰਦ ਕੀਤੇ ਨੋਟਾਂ ਦੀ ਸੂਚੀ
234 description_area: ਤੁਹਾਡੇ ਖੇਤਰ ਵਿੱਚ, ਇਤਲਾਹ ਦਿਤੇ, ਟਿੱਪਣੀ ਕੀਤੇ ਜਾਂ ਬੰਦ ਕੀਤੇ ਨੋਟਾਂ
235 ਦੀ ਸੂਚੀ [(%{min_lat}|%{min_lon}) -- (%{max_lat}|%{max_lon})]
236 opened: ਨਵਾਂ ਨੋਟ (%{place} ਦੇ ਨੇੜੇ)
237 commented: ਨਵੀਂ ਟਿੱਪਣੀ (%{place} ਦੇ ਨੇੜੇ)
238 closed: ਬੰਦ ਨੋਟ (%{place} ਦੇ ਨੇੜੇ)
239 reopened: ਮੁਡ਼-ਸਰਗਰਮ ਨੋਟ (%{place} ਦੇ ਨੇੜੇ)
246 title: ਮੇਰਾ ਖਾਤਾ ਮਿਟਾਓ
247 warning: ਚੇਤਾਵਨੀ! ਖਾਤਾ ਮਿਟਾਉਣ ਦੀ ਪ੍ਰਕਿਰਿਆ ਅੰਤਿਮ ਹੈ, ਅਤੇ ਇਸਨੂੰ ਵਾਪਸ ਨਹੀਂ ਕੀਤਾ
249 delete_account: ਖਾਤਾ ਮਿਟਾਓ
250 delete_introduction: 'ਤੁਸੀਂ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰਕੇ ਆਪਣੇ ਖੁੱਲ੍ਹਾ-ਗਲੀ-ਨਕਸ਼ਾ
251 ਖਾਤੇ ਨੂੰ ਮਿਟਾ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਵੇਰਵਿਆਂ ਵੱਲ ਧਿਆਨ ਦਿਓ:'
252 delete_profile: ਤੁਹਾਡੇ ਪ੍ਰੋਫਾਈਲ ਦੀ ਜਾਣਕਾਰੀ, ਜਿਸ ਵਿੱਚ ਤੁਹਾਡਾ ਅਵਤਾਰ, ਵੇਰਵਾ ਅਤੇ
253 ਘਰ ਦੇ ਟਿਕਾਣੇ ਸ਼ਾਮਲ ਹੈ, ਨੂੰ ਮਿਦਾ ਦਿੱਤਾ ਜਾਵੇਗਾ।
254 retain_caveats: 'ਹਾਲਾਂਕਿ, ਤੁਹਾਡੇ ਬਾਰੇ ਕੁਝ ਜਾਣਕਾਰੀ ਖੁੱਲ੍ਹਾ-ਗਲੀ-ਨਕਸ਼ਾ ''ਤੇ ਬਰਕਰਾਰ
255 ਰੱਖੀ ਜਾਵੇਗੀ, ਭਾਵੇਂ ਤੁਹਾਡਾ ਖਾਤਾ ਮਿਟਾ ਦਿੱਤਾ ਗਿਆ ਹੋਵੇ:'
256 retain_edits: ਨਕਸ਼ੇ ਦੇ ਭੰਡਾਰ ਵਿੱਚ ਤੁਹਾਡੇ ਸੰਪਾਦਨ, ਜੇ ਕੋਈ ਹਨ, ਨੂੰ ਬਰਕਰਾਰ ਰੱਖਿਆ
258 retain_traces: ਤੁਹਾਡੇ ਜੋੜੇ ਖੁਰਾ-ਖੋਜ, ਜੇ ਕੋਈ ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ
260 retain_diary_entries: ਤੁਹਾਡੇ ਰੋਜ਼ਨਾਮਚਾ ਇੰਦਰਾਜ ਅਤੇ ਰੋਜ਼ਨਾਮਚਾ ਟਿੱਪਣੀਆਂ, ਜੇ ਕੋਈ
261 ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਪਰ ਉਨ੍ਹਾਂ ਨੂੰ ਦੇਖਣ ਤੋਂ ਲੁਕਾਇਆ ਜਾਵੇਗਾ।
262 retain_notes: ਤੁਹਾਡੇ ਨਕਸ਼ੇ ਦੇ ਨੋਟ ਅਤੇ ਨੋਟ ਟਿੱਪਣੀਆਂ, ਜੇ ਕੋਈ ਹਨ, ਨੂੰ ਬਰਕਰਾਰ
263 ਰੱਖਿਆ ਜਾਵੇਗਾ ਪਰ ਵੇਖਣ ਤੋਂ ਲੁਕਾਇਆ ਜਾਵੇਗਾ।
264 retain_changeset_discussions: ਤੁਹਾਡੀ ਤਬਦੀਲੀ-ਲੜੀਆਂ ਬਾਰੇ ਵਿਚਾਰ-ਵਟਾਂਦਰੇ, ਜੇ ਕੋਈ
265 ਹਨ, ਨੂੰ ਬਰਕਰਾਰ ਰੱਖਿਆ ਜਾਵੇਗਾ।
266 retain_email: ਤੁਹਾਡਾ ਈਮੇਲ ਪਤਾ ਬਰਕਰਾਰ ਰੱਖਿਆ ਜਾਵੇਗਾ।
267 recent_editing_html: ਜਿਵੇਂ ਕਿ ਤੁਸੀਂ ਹਾਲ ਹੀ ਵਿੱਚ ਸੰਪਾਦਿਤ ਕੀਤਾ ਹੈ ਤੁਹਾਡੇ ਖਾਤੇ
268 ਨੂੰ ਵਰਤਮਾਨ ਵਿੱਚ ਮਿਟਾਇਆ ਨਹੀਂ ਜਾ ਸਕਦਾ ਹੈ। %{time} ਵਿੱਚ ਮਿਟਾਉਣਾ ਸੰਭਵ ਹੋਵੇਗਾ।
269 confirm_delete: ਕੀ ਤੁਹਾਨੂੰ ਯਕੀਨ ਹੈ?
274 my settings: ਮੇਰੀਆਂ ਤਰਜੀਹਾਂ
275 current email address: 'ਮੌਜੂਦਾ ਈਮੇਲ ਪਤਾ:'
276 external auth: ਬਾਹਰੀ ਪ੍ਰਮਾਣਿਕਤਾ
281 enabled: ਯੋਗ ਕੀਤਾ। ਅਗਿਆਤ ਨਹੀਂ ਹੈ ਅਤੇ ਡਾਟਾ ਨੂੰ ਸੋਧ ਸਕਦਾ ਹੈ।
282 enabled link text: ਇਹ ਕੀ ਹੈ?
283 disabled: ਅਯੋਗ ਹੈ ਅਤੇ ਡੇਟਾ ਨੂੰ ਸੋਧ ਨਹੀਂ ਸਕਦਾ ਹੈ, ਸਾਰੇ ਪਿਛਲੇ ਸੋਧ ਅਗਿਆਤ ਹਨ।
284 disabled link text: ਮੈਂ ਸੋਧ ਕਿਉਂ ਨਹੀਂ ਕਰ ਸਕਦਾ?
286 heading: 'ਯੋਗਦਾਨ ਦੀਆਂ ਸ਼ਰਤਾਂ:'
287 agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਜਤਾਈ ਹੈ।
288 not yet agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਨਹੀਂ ਜਤਾਈ।
289 review link text: ਕ੍ਰਿਪਾ ਕਰਕੇ ਨਵੀਂ ਯੋਗਦਾਨ ਦੀਆਂ ਸ਼ਰਤਾਂ ਦੀ ਸਮੀਖਿਆ ਕਰਨ ਅਤੇ ਸਵੀਕਾਰ
290 ਕਰਨ ਲਈ ਆਪਣੀ ਸਹੂਲਤ ਅਨੁਸਾਰ ਇਸ ਕੜੀ ਦੀ ਪਾਲਣਾ ਕਰੋ।
291 agreed_with_pd: ਤੁਸੀਂ ਇਹ ਵੀ ਐਲਾਨ ਕੀਤਾ ਹੈ ਕਿ ਤੁਸੀਂ ਆਪਣੇ ਸੋਧਾਂ ਨੂੰ ਜਨਤਕ ਖੇਤਰ
294 save changes button: ਤਬਦੀਲੀਆਂ ਸਾਂਭੋ
295 delete_account: ਖਾਤਾ ਮਿਟਾਓ
298 currently_not_public: ਵਰਤਮਾਨ ਵਿੱਚ ਤੁਹਾਡੇ ਸੰਪਾਦਨ ਅਗਿਆਤ ਹਨ ਅਤੇ ਲੋਕ ਤੁਹਾਨੂੰ ਸੁਨੇਹੇ
299 ਨਹੀਂ ਭੇਜ ਸਕਦੇ ਜਾਂ ਤੁਹਾਡਾ ਟਿਕਾਣਾ ਨਹੀਂ ਦੇਖ ਸਕਦੇ। ਇਹ ਦਿਖਾਉਣ ਲਈ ਕਿ ਤੁਸੀਂ ਕੀ ਸੰਪਾਦਿਤ
300 ਕੀਤਾ ਹੈ ਅਤੇ ਲੋਕਾਂ ਨੂੰ ਵੈੱਬਸਾਈਟ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ
301 ਹੈ, ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ।
302 only_public_can_edit: 0. 6 ਏਪੀਆਈ(API) ਤਬਦੀਲੀ ਤੋਂ ਬਾਅਦ, ਸਿਰਫ ਜਨਤਕ ਵਰਤੋਂਕਾਰ ਹੀ
303 ਨਕਸ਼ੇ ਦੇ ਡੇਟਾ ਨੂੰ ਸੋਧ ਸਕਦੇ ਹਨ।
304 find_out_why: ਪਤਾ ਕਰੋ ਕਿਉਂ
305 email_not_revealed: ਤੁਹਾਡਾ ਈਮੇਲ ਪਤਾ ਜਨਤਕ ਹੋਣ ਨਾਲ ਪ੍ਰਗਟ ਨਹੀਂ ਕੀਤਾ ਜਾਵੇਗਾ।
306 not_reversible: ਇਸ ਕਾਰਵਾਈ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਵੇਂ ਵਰਤੋਂਕਾਰ
307 ਹੁਣ ਮੂਲ ਰੂਪ ਵਿੱਚ ਜਨਤਕ ਹਨ।
308 make_edits_public_button: ਮੇਰੀਆਂ ਸਾਰੀਆਂ ਸੋਧਾਂ ਜਨਤਕ ਕਰੋ
310 success_confirm_needed: ਵਰਤੋਂਕਾਰ ਜਾਣਕਾਰੀ ਨਵਿਆਓਣ ਵਿੱਚ ਕਾਮਯਾਬ। ਆਪਣੇ ਨਵੇਂ ਈਮੇਲ
311 ਪਤੇ ਦੀ ਤਸਦੀਕ ਕਰਨ ਲਈ ਇੱਕ ਨੋਟ ਲਈ ਆਪਣੀ ਈਮੇਲ ਦੀ ਜਾਂਚ ਕਰੋ।
312 success: ਵਰਤੋਂਕਾਰ ਜਾਣਕਾਰੀ ਨਵਿਆਓਣ ਵਿੱਚ ਕਾਮਯਾਬ।
314 success: ਖਾਤਾ ਮਿਟਾ ਦਿੱਤਾ ਗਿਆ ਹੈ।
316 deleted_ago_by_html: '%{time_ago} ਨੂੰ %{user} ਵੱਲੋਂ ਮਿਟਾਇਆ ਗਿਆ'
317 edited_ago_by_html: '%{time_ago} ਨੂੰ %{user} ਵੱਲੋਂ ਸੋਧਿਆ ਗਿਆ'
319 redacted_version: ਸੋਧਿਆ ਸੰਸਕਰਣ
320 in_changeset: ਤਬਦੀਲੀ-ਲੜੀਆਂ
322 no_comment: (ਕੋਈ ਟਿੱਪਣੀ ਨਹੀਂ)
326 other: '%{count} ਸਬੰਧ'
328 one: '%{count} ਤਰੀਕਾ'
329 other: '%{count} ਤਰੀਕੇ'
330 download_xml: XML ਲਾਹੋ
331 view_history: ਅਤੀਤ ਵੇਖੋ
332 view_unredacted_history: ਸੋਧਿਆ ਨਹੀਂ ਗਿਆ ਇਤਿਹਾਸ ਵੇਖੋ
333 view_details: ਵੇਰਵੇ ਵੇਖੋ
334 view_redacted_data: ਸੋਧਿਆ ਡੇਟਾ ਵੇਖੋ
335 view_redaction_message: ਸੋਧੇ ਗਏ ਸੁਨੇਹੇ ਵੇਖੋ
338 title_html: 'ਤਰੀਕਾ: %{name}'
339 history_title_html: 'ਤਰੀਕੇ ਦਾ ਇਤਿਹਾਸ: %{name}'
341 one: ਤਰੀਕੇ ਦਾ ਹਿੱਸਾ %{related_ways}
342 other: ਤਰੀਕਿਆਂ ਦਾ ਹਿੱਸਾ %{related_ways}
344 title_html: 'ਰਿਸ਼ਤਾ: %{name}'
345 history_title_html: 'ਰਿਸ਼ਤਾ ਇਤਿਹਾਸ: %{name}'
348 entry_role_html: '%{type} %{name} %{role} ਵਜੋਂ'
354 entry_role_html: ਸਬੰਧ %{relation_name} (%{relation_role} ਵਜੋਂ)
357 sorry: 'ਮਾਫ਼ ਕਰਨਾ, %{type} #%{id} ਲੱਭਿਆ ਨਹੀਂ ਜਾ ਸਕਿਆ।'
365 title: ਵਕਤ-ਖ਼ਤਮ ਹੋ ਗਿਆ ਦੀ ਗ਼ਲਤੀ
366 sorry: ਮੁਆਫ ਕਰਨਾ, ਸ਼ਿਨਾਖਤ %{id} ਵਾਲੇ %{type} ਲਈ ਡਾਟਾ ਨੂੰ ਮੁੜ ਪ੍ਰਾਪਤ ਕਰਨ ਵਿੱਚ
367 ਬਹੁਤ ਲੰਬਾ ਵੱਕਤ ਲੱਗ ਗਿਆ।
382 loading: ਲੱਦ ਰਿਹਾ ਹੈ...
386 key: '%{key} ਟੈਗ ਲਈ ਵਿਕੀ ਵੇਰਵਾ ਸਫ਼ਾ'
387 tag: '%{key} =%{value} ਟੈਗ ਲਈ ਵਿਕੀ ਵੇਰਵਾ ਸਫ਼ਾ'
388 wikipedia_link: '%{page} ਲੇਖ ਵਿਕੀਪੀਡੀਆ ਉੱਤੇ'
389 telephone_link: '%{phone_number} ਨੂੰ ਫੋਨ ਕਰੋ'
390 colour_preview: ਰੰਗ %{colour_value} ਝਲਕ
391 email_link: ਈਮੇਲ %{email}
393 title: ਪੁੱਛਗਿੱਛ ਵਿਸ਼ੇਸ਼ਤਾਵਾਂ
394 introduction: ਨੇੜਲੀ ਵਿਸ਼ੇਸ਼ਤਾਵਾਂ ਲੱਭਣ ਲਈ ਨਕਸ਼ੇ ਉੱਤੇ ਕਲਿੱਕ ਕਰੋ।
395 nearby: ਨੇੜਲੀ ਵਿਸ਼ੇਸ਼ਤਾਵਾਂ
396 enclosing: ਨੱਥੀ ਵਿਸ਼ੇਸ਼ਤਾਵਾਂ
399 sorry: ਮਾਫ਼ ਕਰਨਾ, ਸ਼ਿਨਾਖਤ %{id} ਵਾਲੇ ਤਰੀਕੇ ਲਈ ਡੇਟਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਬਹੁਤ
403 sorry: ਮਾਫ਼ ਕਰਨਾ, ਸ਼ਿਨਾਖਤ %{id} ਨਾਲ ਤਰੀਕੇ ਦੇ ਇਤਿਹਾਸ ਨੂੰ ਮੁੜ ਪ੍ਰਾਪਤ ਕਰਨ ਵਿੱਚ
407 sorry: ਮਾਫ਼ ਕਰਨਾ, ਸ਼ਿਨਾਖਤ %{id} ਨਾਲ ਸਬੰਧਾਂ ਲਈ ਡੇਟਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਬਹੁਤ
411 sorry: ਮਾਫ਼ ਕਰਨਾ, ਸ਼ਿਨਾਖਤ %{id} ਨਾਲ ਸਬੰਧਾਂ ਦੇ ਇਤਿਹਾਸ ਨੂੰ ਮੁੜ ਪ੍ਰਾਪਤ ਕਰਨ ਵਿੱਚ
416 comment: '%{author} ਵੱਲੋਂ ਤਬਦੀਲੀ-ਲੜੀਆਂ #%%{changeset_id} ਉੱਤੇ ਨਵੀਂ ਟਿੱਪਣੀ'
417 commented_at_by_html: '%{when} %{user} ਵੱਲੋਂ ਨਵਿਆਓਣਾ ਕੀਤਾ ਗਿਆ'
419 sorry: ਮਾਫ਼ ਕਰਨਾ, ਤੁਹਾਡੇ ਦੁਆਰਾ ਬੇਨਤੀ ਕੀਤੀ ਤਬਦੀਲੀ-ਲੜੀਆਂ ਦੀਆਂ ਟਿੱਪਣੀਆਂ ਦੀ ਸੂਚੀ
420 ਨੂੰ ਮੁੜ-ਪ੍ਰਾਪਤ ਕਰਨ ਵਿੱਚ ਬਹੁਤ ਲੰਮਾ ਸਮਾਂ ਲੱਗਿਆ ਹੈ।
423 no_edits: (ਕੋਈ ਸੋਧ ਨਹੀਂ)
424 view_changeset_details: ਤਬਦੀਲੀ-ਲੜੀਆਂ ਦੇ ਬਦਲੇ ਵੇਰਵੇ ਵੇਖੋ
427 title_user: '%{user} ਵੱਲੋਂ ਤਬਦੀਲੀ-ਲੜੀਆਂ'
428 title_user_link_html: '%{user_link} ਵੱਲੋਂ ਤਬਦੀਲੀ-ਲੜੀਆਂ'
429 title_friend: ਮੇਰੇ ਦੋਸਤਾਂ ਵੱਲੋਂ ਤਬਦੀਲੀ-ਲੜੀਆਂ
430 title_nearby: ਨੇੜਲੇ ਵਰਤੋਂਕਾਰਾਂ ਵੱਲੋਂ ਤਬਦੀਲੀ-ਲੜੀਆਂ
431 empty: ਕੋਈ ਤਬਦੀਲੀ-ਲੜੀਆਂ ਨਹੀਂ ਮਿਲਿਆਂ।
432 empty_area: ਇਸ ਖੇਤਰ ਵਿੱਚ ਕੋਈ ਤਬਦੀਲੀ-ਲੜੀਆਂ ਨਹੀਂ ਹਨ।
433 empty_user: ਇਸ ਵਰਤੋਂਕਾਰ ਵੱਲੋਂ ਕੋਈ ਤਬਦੀਲੀ-ਲੜੀਆਂ ਨਹੀਂ ਜੋੜਿਆਂ ਹਨ।
434 no_more: ਕੋਈ ਤਬਦੀਲੀ-ਲੜੀਆਂ ਨਹੀਂ ਮਿਲਿਆਂ।
435 no_more_area: ਇਸ ਖੇਤਰ ਵਿੱਚ ਕੋਈ ਤਬਦੀਲੀ-ਲੜੀਆਂ ਨਹੀਂ ਹਨ।
436 no_more_user: ਇਸ ਵਰਤੋਂਕਾਰ ਵੱਲੋਂ ਕੋਈ ਤਬਦੀਲੀ-ਲੜੀਆਂ ਨਹੀਂ ਜੋੜਿਆਂ ਹਨ।
439 title: ਤਬਦੀਲੀ ਲੜੀ %{id}
440 title_comment: ਤਬਦੀਲੀ ਲੜੀ %{id} - %{comment}
445 heading: ਹੇਠਾਂ ਦਿੱਤੀ ਵੱਲੋਂ ਤਬਦੀਲੀ-ਲੜੀਆਂ ਦੀ ਗੱਲਬਾਤ ਲਈ ਗਾਹਕ ਬਣੋ?
446 button: ਚਰਚਾ ਲਈ ਗਾਹਕ ਬਣੋ
448 heading: ਹੇਠਾਂ ਦਿੱਤੀਆਂ ਤਬਦੀਲੀ-ਲੜੀਆਂ ਚਰਚਾ ਤੋਂ ਗਾਹਕੀ ਹਟਾਓ?
449 button: ਚਰਚਾ ਤੋਂ ਗਾਹਕੀ ਹਟਾਓ
451 title: ਤਬਦੀਲੀ-ਲੜੀ %{id}
452 created_by_html: '%{link_user} ਵੱਲੋਂ %{created} ਨੂੰ ਬਣਾਇਆ ਗਿਆ।'
454 heading: ਸ਼ਿਨਾਖਤ:%{id} ਨਾਲ ਕੋਈ ਇੰਦਰਾਜ ਨਹੀਂ ਹੈ
455 body: ਮਾਫ਼ ਕਰਨਾ, id %{id} ਨਾਲ ਕੋਈ ਤਬਦੀਲੀ ਨਹੀਂ ਹੈ। ਕਿਰਪਾ ਕਰਕੇ ਆਪਣੇ ਸ਼ਬਦ-ਜੋੜ ਦੀ
456 ਜਾਂਚ ਕਰੋ, ਜਾਂ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਕਲਿੱਕ ਕੀਤੀ ਗਈ ਕੜੀ ਗਲਤ ਹੈ।
458 title: 'ਤਬਦੀਲੀ ਲੜੀ: %{id}'
459 created: 'ਬਣਾਇਆ ਗਿਆ: %{when}'
460 closed: 'ਬੰਦ ਕੀਤਾ: %{when}'
461 created_ago_html: '%{time_ago} ਬਣਾਇਆ ਗਿਆ'
462 closed_ago_html: '%{time_ago} ਬੰਦ ਕੀਤਾ'
463 created_ago_by_html: '%{time_ago} ਨੂੰ %{user} ਵੱਲੋਂ ਬਣਾਇਆ ਗਿਆ'
464 closed_ago_by_html: '%{time_ago} ਨੂੰ %{user} ਵੱਲੋਂ ਬੰਦ ਕੀਤਾ ਗਿਆ'
466 join_discussion: ਗੱਲਬਾਤ ਵਿੱਚ ਸ਼ਾਮਲ ਹੋਣ ਲਈ ਦਾਖ਼ਲ ਹੋਵੋ
467 still_open: ਤਬਦੀਲੀ-ਲੜੀ ਅਜੇ ਵੀ ਖੁੱਲ੍ਹੀ ਏ - ਤਬਦੀਲੀ-ਲੜੀ ਬੰਦ ਹੋਣ 'ਤੇ ਚਰਚਾ ਖੁੱਲ੍ਹ
470 unsubscribe: ਗਾਹਕੀ ਰੱਦ ਕਰੋ
471 comment_by_html: '%{user} %{time_ago} ਤੋਂ ਟਿੱਪਣੀ'
472 hidden_comment_by_html: '%{user} %{time_ago} ਤੋਂ ਲੁਕਵੀਂ ਟਿੱਪਣੀ'
474 unhide_comment: ਮੁੜ-ਵਿਖਾਓ
476 changesetxml: ਤਬਦੀਲੀ ਲੜੀ XML
478 ways: ਤਰੀਕੇ (%{count})
479 ways_paginated: '%{count} ਵਿੱਚੋਂ (%{x}-%{y} ਦਾ ਤਰੀਕਾ'
480 relations: ਸਬੰਧ (%{count})
481 relations_paginated: '%{count} ਵਿੱਚੋਂ (%{x}-%{y} ਦਾ ਸਬੰਧ'
483 sorry: ਮੁਆਫ ਕਰਨਾ, ਤੁਹਾਡੇ ਦੁਆਰਾ ਬੇਨਤੀ ਕੀਤੀ ਤਬਦੀਲੀ-ਲੜੀਆਂ ਦੀ ਸੂਚੀ ਨੂੰ ਪ੍ਰਾਪਤ ਕਰਨ
484 ਵਿੱਚ ਬਹੁਤ ਲੰਬਾ ਸਮਾਂ ਲੱਗ ਗਿਆ।
487 km away: '%{count}ਕਿ.ਮੀ. ਪਰ੍ਹਾਂ'
488 m away: '%{count}ਮੀਟਰ ਪਰ੍ਹਾਂ'
489 latest_edit_html: 'ਤਾਜ਼ੇ ਸੋਧ (%{ago}):'
491 your location: ਤੁਹਾਡਾ ਟਿਕਾਣਾ
492 nearby mapper: ਨੇਡ਼ਲੇ ਨਕਸ਼ਾ-ਨਵੀਸ਼
495 no_home_location_html: '%{edit_profile_link} ਅਤੇ ਨੇਡ਼ਲੇ ਵਰਤੋਂਕਾਰ ਨੂੰ ਵੇਖਣ ਲਈ
496 ਆਪਣੇ ਘਰ ਦਾ ਟਿਕਾਣਾ ਕਾਇਮ ਕਰੋ।'
497 my friends: ਮੇਰੇ ਦੋਸਤ
498 no friends: ਤੁਸੀਂ ਅਜੇ ਕੋਈ ਮਿੱਤਰ ਨਹੀਂ ਜੋੜਿਆ।
499 nearby users: ਨੇੜੇ-ਤੇੜੇ ਦੇ ਹੋਰ ਵਰਤੋਂਕਾਰ
500 no nearby users: ਅਜੇ ਤੱਕ ਇੱਥੇ ਨੇੜੇ ਕੋਈ ਹੋਰ ਵਰਤੋਂਕਾਰ ਨਹੀਂ ਹਨ ਜੋ ਨਕਸ਼ਾ-ਉਲੀਕਣ
502 friends_changesets: ਦੋਸਤਾਂ ਦਿਆਂ ਤਬਦੀਲੀ-ਲੜੀਆਂ
503 friends_diaries: ਦੋਸਤਾਂ ਦੇ ਰੋਜ਼ਨਾਮਚਾ ਇੰਦਰਾਜ਼
504 nearby_changesets: ਨੇੜਲੇ ਵਰਤੋਂਕਾਰ ਦੀ ਤਬਦੀਲੀ-ਲੜੀਆਂ
505 nearby_diaries: ਨੇੜਲੇ ਵਰਤੋਂਕਾਰ ਦੇ ਰੋਜ਼ਨਾਮਚਾ ਇੰਦਰਾਜ਼
508 title: ਰੋਜ਼ਨਾਮਚੇ 'ਚ ਨਵਾਂ ਇੰਦਰਾਜ
511 use_map_link: ਨਕਸ਼ਾ ਵਰਤੋ
513 title: ਵਰਤੋਂਕਾਰਾਂ ਦੇ ਰੋਜ਼ਨਾਮਚੇ
514 title_friends: ਦੋਸਤਾਂ ਦੇ ਰੋਜ਼ਨਾਮਚੇ
515 title_nearby: ਨੇਡ਼ਲੇ ਵਰਤੋਂਕਾਰਾਂ ਦੇ ਰੋਜ਼ਨਾਮਚੇ
516 user_title: '%{user} ਦੇ ਰੋਜ਼ਨਾਮਚੇ'
517 in_language_title: '%{language} ਵਿੱਚ ਰੋਜ਼ਨਾਮਚਾ ਇੰਦਰਾਜ਼'
518 new: ਰੋਜ਼ਨਾਮਚੇ 'ਚ ਨਵਾਂ ਇੰਦਰਾਜ
519 new_title: ਮੇਰੇ ਰੋਜ਼ਨਾਮਚੇ ਵਿੱਚ ਇੱਕ ਨਵਾਂ ਇੰਦਰਾਜ਼ ਲਿਖੋ
520 my_diary: ਮੇਰਾ ਰੋਜ਼ਨਾਮਚਾ
521 no_entries: ਕੋਈ ਰੋਜ਼ਨਾਮਚਾ ਇੰਦਰਾਜ਼ ਨਹੀਂ ਏ
523 recent_entries: ਹਾਲੀਆ ਦੇ ਰੋਜ਼ਨਾਮਚਾ ਇੰਦਰਾਜ਼
525 title: ਰੋਜ਼ਨਾਮਚਾ ਇੰਦਰਾਜ਼ ਨੂੰ ਸੋਧੋ
526 marker_text: ਰੋਜ਼ਨਾਮਚਾ ਇੰਦਰਾਜ਼ ਟਿਕਾਣਾ
528 title: '%{user} ਦੇ ਰੋਜ਼ਨਾਮਚੇ ਦਾ | %{title}'
529 user_title: '%{user} ਦੇ ਰੋਜ਼ਨਾਮਚੇ'
532 unsubscribe: ਗਾਹਕੀ ਰੱਦ ਕਰੋ
533 leave_a_comment: ਕੋਈ ਟਿੱਪਣੀ ਛੱਡੋ
534 login_to_leave_a_comment_html: ਟਿੱਪਣੀ ਛੱਡਣ ਵਾਸਤੇ %{login_link}
537 title: ਅਜਿਹਾ ਕੋਈ ਰੋਜ਼ਨਾਮਚਾ ਇੰਦਰਾਜ ਨਹੀਂ ਏ
538 heading: ਸ਼ਿਨਾਖਤ:%{id} ਨਾਲ ਕੋਈ ਇੰਦਰਾਜ ਨਹੀਂ ਹੈ
539 body: ਮਾਫ਼ ਕਰਨਾ, ਸ਼ਿਨਾਖਤ %{id} ਨਾਲ ਕੋਈ ਰੋਜ਼ਨਾਮਚਾ ਇੰਦਰਾਜ ਜਾਂ ਟਿੱਪਣੀ ਨਹੀਂ ਹੈ।
540 ਕਿਰਪਾ ਕਰਕੇ ਆਪਣੇ ਸ਼ਬਦ-ਜੋੜ ਦੀ ਜਾਂਚ ਕਰੋ, ਜਾਂ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਕਲਿੱਕ
541 ਕੀਤੀ ਗਈ ਕੜੀ ਗਲਤ ਹੋਵੇ।
544 %{link_user} ਵੱਲੋਂ %{created} ਨੂੰ %{language_link} ਵਿੱਚ ਜੋੜਿਆ ਗਿਆ।
545 ਐਮ ਵੱਲੋਂ 10 ਨੂੰ ਪੰਜਾਬੀ ਵਿੱਚ ਪੋਸਟ ਕੀਤਾ ਗਿਆ।
546 updated_at_html: ਆਖਰੀ ਵਾਰ %{updated} ਨੂੰ ਨਵਿਆਈਆ ਗਿਆ।
547 comment_link: ਇਸ ਇੰਦਰਾਜ 'ਤੇ ਟਿੱਪਣੀ ਕਰੋ
548 reply_link: ਲੇਖਕ ਨੂੰ ਸੁਨੇਹਾ ਭੇਜੋ
550 one: '%{count} ਟਿੱਪਣੀ'
551 other: '%{count} ਟਿੱਪਣੀਆਂ'
552 no_comments: ਕੋਈ ਟਿੱਪਣੀਆਂ ਨਹੀਂ
553 edit_link: ਇਹ ਇੰਦਰਾਜ ਸੋਧੋ
554 hide_link: ਇਹ ਇੰਦਰਾਜ ਲੁਕਾਉ
555 unhide_link: ਇਹ ਇੰਦਰਾਜ ਮੁੜ-ਵਿਖਾਓ
557 report: ਇਸ ਇੰਦਰਾਜ ਦੀ ਇਤਲਾਹ ਦਿਓ
559 comment_from_html: '%{link_user} ਵੱਲੋਂ %{comment_created_at} ''ਤੇ ਟਿੱਪਣੀ'
560 hide_link: ਇਹ ਟਿੱਪਣੀ ਲੁਕਾਉ
561 unhide_link: ਇਸ ਟਿੱਪਣੀ ਨੂੰ ਮੁੜ-ਵਿਖਾਓ
563 report: ਇਸ ਟਿੱਪਣੀ ਦੀ ਇਤਲਾਹ ਦਿਓ
568 title: '%{user} ਲਈ OpenStreetMap ਰੋਜ਼ਨਾਮਚਾ ਇੰਦਰਾਜ'
569 description: '%{user} ਤੋਂ ਤਾਜ਼ਾ OpenStreetMap ਰੋਜ਼ਨਾਮਚਾ ਇੰਦਰਾਜ'
571 title: '%{language_name} ਵਿੱਚ OpenStreetMap ਰੋਜ਼ਨਾਮਚਾ ਇੰਦਰਾਜ'
572 description: '%{language_name} ਵਿੱਚ OpenStreetMap ਦੇ ਵਰਤੋਂਕਾਰ ਤੋਂ ਹਾਲੀਆ ਰੋਜ਼ਨਾਮਚਾ
575 title: OpenStreetMap ਰੋਜ਼ਨਾਮਚਾ ਇੰਦਰਾਜ
576 description: OpenStreetMap ਦੇ ਵਰਤੋਂਕਾਰ ਤੋਂ ਹਾਲੀਆ ਰੋਜ਼ਨਾਮਚਾ ਇੰਦਰਾਜ
578 heading: ਹੇਠ ਲਿਖੀ ਰੋਜ਼ਨਾਮਚਾ ਇੰਦਰਾਜ ਚਰਚਾ ਦੀ ਗਾਹਕੀ ਲਓ?
579 button: ਚਰਚਾ ਲਈ ਗਾਹਕੀ ਲਓ
581 heading: ਹੇਠ ਲਿਖੇ ਰੋਜ਼ਨਾਮਚਾ ਇੰਦਰਾਜ ਚਰਚਾ ਤੋਂ ਗਾਹਕੀ ਹਟਾਓ?
582 button: ਚਰਚਾ ਤੋਂ ਗਾਹਕੀ ਹਟਾਓ
585 title: ਰੋਜ਼ਨਾਮਚਾ ਟਿੱਪਣੀਆਂ %{user} ਵੱਲੋਂ ਜੋੜੀਆਂ ਗਈਆਂ
586 heading: '%{user} ਦੀਆਂ ਰੋਜ਼ਨਾਮਚਾ ਟਿੱਪਣੀਆਂ'
587 subheading_html: ਰੋਜ਼ਨਾਮਚਾ ਟਿੱਪਣੀਆਂ %{user} ਵੱਲੋਂ ਜੋੜੀਆਂ ਗਈਆਂ
588 no_comments: ਕੋਈ ਰੋਜ਼ਨਾਮਚਾ ਟਿੱਪਣੀਆਂ ਨਹੀਂ ਹਨ
594 heading: ਹੇਠ ਲਿਖੇ ਰੋਜ਼ਨਾਮਚਾ ਇੰਦਰਾਜ ਚਰਚਾ ਵਿੱਚ ਕੋਈ ਟਿੱਪਣੀ ਸ਼ਾਮਲ ਕਰੋ?
597 address: ਆਪਣਾ ਭੌਤਿਕ ਪਤਾ ਵੇਖੋ
598 email: ਆਪਣਾ ਈਮੇਲ ਪਤਾ ਵੇਖੋ
599 openid: ਆਪਣੇ ਖਾਤੇ ਦੀ ਤਸਦੀਕ ਕਰੋ
600 phone: ਆਪਣਾ ਫ਼ੋਨ ਨੰਬਰ ਵੇਖੋ
601 profile: ਆਪਣੀ ਪ੍ਰੋਫਾਈਲ ਜਾਣਕਾਰੀ ਵੇਖੋ
604 contact_url_title: ਵੱਖ-ਵੱਖ ਸੰਪਰਕ ਚੈਨਲਾਂ ਬਾਰੇ ਦੱਸਿਆ
610 internal_server_error:
611 title: ਆਦੇਸ਼ਕਾਰੀ ਦੀ ਗਲਤੀ
613 title: ਫਾਇਲ ਨਹੀਂ ਲੱਭੀ
616 heading: '%{user} ਨਾਲ਼ ਯਾਰੀ ਪਾਉਣੀ ਹੈ?'
617 button: ਦੋਸਤ ਵਜੋਂ ਜੋੜੋ
618 success: '%{name} ਹੁਣ ਤੁਹਾਡਾ ਦੋਸਤ ਹੈ!'
619 failed: ਮੁਆਫ ਕਰਨਾ,%{name} ਨੂੰ ਦੋਸਤ ਵਜੋਂ ਜੋਡ਼ਨ ਵਿੱਚ ਅਸਫਲ ਰਿਹਾ।
620 already_a_friend: ਤੁਸੀਂ ਪਹਿਲੋਂ ਹੀ %{name} ਨਾਲ਼ ਯਾਰੀ ਪਾ ਚੁੱਕੇ ਹੋ।
621 limit_exceeded: ਤੁਸੀਂ ਹਾਲ ਹੀ ਵਿੱਚ ਬਹੁਤ ਸਾਰੇ ਵਰਤੋਂਕਾਰਾਂ ਨਾਲ ਦੋਸਤੀ ਕੀਤੀ ਹੈ। ਕਿਰਪਾ
622 ਕਰਕੇ ਹੋਰ ਦੋਸਤੀ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਕੁਝ ਸਮਾਂ ਉਡੀਕ ਕਰੋ।
624 heading: '%{user} ਨਾਲ਼ ਯਾਰੀ ਤੋੜਨੀ ਹੈ?'
626 success: '%{name} ਨੂੰ ਤੁਹਾਡੇ ਦੋਸਤਾਂ ਵਿੱਚੋਂ ਹਟਾ ਦਿੱਤਾ ਗਿਆ ਸੀ।'
627 not_a_friend: '%{name} ਤੁਹਾਡੇ ਦੋਸਤਾਂ ਵਿੱਚੋਂ ਇੱਕ ਨਹੀਂ ਹੈ।'
632 search_osm_nominatim:
636 gondola: ਗੋਂਡੋਲਾ ਲਿਫਟ
641 gate: ਹਵਾਈ ਅੱਡੇ ਦਾ ਦਰਵਾਜ਼ਾ
647 arts_centre: ਕਲਾ ਕੇਂਦਰ
653 bicycle_parking: ਸਾਈਕਲ ਪਾਰਕਿੰਗ
654 bicycle_rental: ਕਿਰਾਏ 'ਤੇ ਸਾਈਕਲ
655 bicycle_repair_station: ਸਾਈਕਲ ਮੁਰੰਮਤ ਥਾਂ
656 biergarten: ਬੀਅਰ ਬਾਗ਼
657 boat_rental: ਕਿਸ਼ਤੀ ਕਿਰਾਇਆ
659 bureau_de_change: ਮੁਦਰਾ ਵਟਾਂਦਰਾ
662 car_rental: ਕਿਰਾਏ 'ਤੇ ਕਾਰ
663 car_sharing: ਕਾਰ ਸਾਂਝ
666 charging_station: ਚਾਰਜਿੰਗ ਸਟੇਸ਼ਨ
672 community_centre: ਭਾਈਚਾਰਾ ਕੇਂਦਰ
674 crematorium: ਸ਼ਮਸ਼ਾਨ ਘਾਟ
675 dentist: ਦੰਦਾਂ ਦਾ ਡਾਕਟਰ
677 drinking_water: ਪੀਣ ਦਾ ਪਾਣੀ
678 driving_school: ਡਰਾਈਵਿੰਗ ਸਕੂਲ
680 fast_food: ਫ਼ਾਸਟ ਫ਼ੂਡ
681 ferry_terminal: ਫ਼ੈਰੀ ਟਰਮੀਨਲ
682 fire_station: ਅੱਗ-ਬੁਝਾਊ ਸਟੇਸ਼ਨ
683 food_court: ਖਾਣਾ ਦਰਬਾਰ
689 hunting_stand: ਸ਼ਿਕਾਰ ਸਟੈਂਡ
691 internet_cafe: ਇੰਟਰਨੈੱਟ ਕੈਫੇ
692 kindergarten: ਬਾਲਵਾੜੀ
693 language_school: ਭਾਸ਼ਾ ਸਕੂਲ
695 marketplace: ਮੰਡੀ ਦੀ ਥਾਂ
697 motorcycle_parking: ਮੋਟਰਸਾਈਕਲ ਪਾਰਕਿੰਗ
698 music_school: ਸੰਗੀਤ ਸਕੂਲ
699 nightclub: ਰਾਤ ਦਾ ਕਲੱਬ
700 nursing_home: ਨਰਸਿੰਗ ਹੋਮ
702 parking_entrance: ਪਾਰਕਿੰਗ ਪਰਵੇਸ਼
703 payment_terminal: ਭੁਗਤਾਨ ਜੰਤਰ
704 pharmacy: ਦਵਾਈ ਦੀ ਹੱਟੀ
705 place_of_worship: ਭਗਤੀ ਦਾ ਘਰ
711 public_bath: ਜਨਤਕ ਇਸ਼ਨਾਨਘਰ
712 public_bookcase: ਜਨਤਕ ਕਿਤਾਬ-ਅਲਮਾਰੀ
713 public_building: ਜਨਤਕ ਇਮਾਰਤ
714 recycling: ਰੀਸਾਈਕਲ ਬਿੰਦੂ
715 restaurant: ਰੈਸਟੋਰੈਂਟ
719 social_centre: ਸਮਾਜਕ ਕੇਂਦਰ
720 social_facility: ਸਮਾਜਕ ਸਹੂਲਤ
722 swimming_pool: ਤੈਰਾਕੀ ਤਲਾਅ
724 telephone: ਜਨਤਕ ਟੈਲੀਫ਼ੋਨ
728 training: ਸਿਖਲਾਈ ਦੀ ਸਹੂਲਤ
729 university: ਯੂਨੀਵਰਸਿਟੀ
730 vehicle_inspection: ਗੱਡੀ ਨਿਰੀਖਣ
731 vending_machine: ਮਾਲ-ਵੇਚੂ ਮਸ਼ੀਨ
732 veterinary: ਡੰਗਰਾਂ ਦਾ ਹਸਪਤਾਲ
733 village_hall: ਪਿੰਡ ਦਾ ਪੰਚਾਇਤ ਘਰ
734 waste_basket: ਕੂੜਾਦਾਨ
735 waste_disposal: ਕੂੜੇਦਾਨ
736 watering_place: ਪਾਣੀ ਵਾਲੀ ਥਾਂ
737 water_point: ਪਾਣੀ ਦੀ ਥਾਂ
738 weighbridge: ਧਰਮ ਕੰਡਾ
741 aboriginal_lands: ਆਦਿਵਾਸੀ ਜ਼ਮੀਨਾਂ
742 administrative: ਪ੍ਰਬੰਧਕੀ ਸਰਹੱਦ
743 census: ਮਰਦਮਸ਼ੁਮਾਰੀ ਸਰਹੱਦ
744 national_park: ਕੌਮੀ ਬਾਗ਼
746 protected_area: ਸੁਰੱਖਿਅਤ ਖੇਤਰ
750 suspension: ਲਮਕਦਾ ਪੁਲ
752 viaduct: ਘਾਟੀ ਉਤਲਾ ਪੁਲ
756 apartments: ਅਪਾਰਟਮੈਂਟ
762 college: ਕਾਲਜ ਦੀ ਇਮਾਰਤ
763 commercial: ਵਪਾਰਕ ਇਮਾਰਤ
764 construction: ਉਸਾਰੀ ਹੇਠ ਇਮਾਰਤ
766 detached: ਵੱਖ ਕੀਤਾ ਘਰ
769 hospital: ਹਸਪਤਾਲ ਦੀ ਇਮਾਰਤ
773 kindergarten: ਬਾਲਵਾੜੀ ਇਮਾਰਤ
774 office: ਦਫ਼ਤਰ ਦੀ ਇਮਾਰਤ
776 residential: ਰਿਹਾਇਸ਼ੀ ਇਮਾਰਤ
780 school: ਸਕੂਲ ਦੀ ਇਮਾਰਤ
783 static_caravan: ਕਾਰਵਾਂ
784 temple: ਮੰਦਰ ਦੀ ਇਮਾਰਤ
785 train_station: ਰੇਲ ਅੱਡਾ ਇਮਾਰਤ
786 university: ਵਿਸ਼ਵ-ਵਿਦਿਆਲੇ ਦੀ ਇਮਾਰਤ
792 beekeeper: ਮਧੂ ਮੱਖੀ ਪਾਲਣ ਵਾਲਾ
797 electrician: ਇਲੈਕਟਰੀਸ਼ਨ
801 photographer: ਫ਼ੋਟੋਗ੍ਰਾਫ਼ਰ
806 winery: ਸ਼ਰਾਬ ਦਾ ਕਾਰਖ਼ਾਨਾ(Winery)
809 ambulance_station: ਐਂਬੂਲੈਂਸ ਸਟੇਸ਼ਨ
810 defibrillator: ਡੀਫਿਬ੍ਰੀਲੇਟਰ
811 fire_extinguisher: ਅੱਗ ਬੁਝਾਉਣ ਵਾਲਾ ਜੰਤਰ
812 fire_water_pond: ਅੱਗ ਦੇ ਪਾਣੀ ਦਾ ਟੋਆ
813 landing_site: ਸੰਕਟਕਾਲੀਨ ਉਤਰ ਸਥਾਨ
816 abandoned: ਨਿਕਾਸੀ ਹਾਈਵੇਅ
819 construction: ਉਸਾਰੀ ਹੇਠ ਹਾਈਵੇ
823 emergency_access_point: ਐਮਰਜੈਂਸੀ ਪਹੁੰਚ ਬਿੰਦੂ
826 living_street: ਲਿਵਿੰਗ ਸਟਰੀਟ
829 motorway_junction: ਮੋਟਰਵੇ ਜੰਕਸ਼ਨ
830 motorway_link: ਮੋਟਰਵੇ ਰੋਡ
832 pedestrian: ਪੈਦਲ ਜਾਣ ਲਈ ਰਾਹ
835 primary_link: ਮੁੱਢਲੀ ਸੜਕ
837 residential: ਰਿਹਾਇਸ਼ੀ ਸੜਕ
840 secondary: ਸਕੈਂਡਰੀ ਸੜਕ
841 secondary_link: ਸਕੈਂਡਰੀ ਸੜਕ
843 services: ਮੋਟਰਵੇ ਸੇਵਾਵਾਂ
844 speed_camera: ਗਤੀ ਕੈਮਰਾ
847 street_lamp: ਗਲੀ ਬੱਤੀ
848 tertiary: ਤੀਜੇ ਪੱਧਰ ਦੀ ਸੜਕ
849 tertiary_link: ਤੀਜੇ ਪੱਧਰ ਦੀ ਸੜਕ
851 traffic_mirror: ਆਵਾਜਾਈ ਸ਼ੀਸ਼ਾ
852 traffic_signals: ਟਰੈਫਿਕ ਸਿਗਨਲ
855 turning_circle: ਮੁੜਨ ਵਾਲਾ ਗੋਲ-ਘਤੇਰਾ
856 unclassified: ਅਵਰਗੀਕ੍ਰਿਤ ਰੋਡ
859 aircraft: ਇਤਿਹਾਸਕ ਹਵਾਈ ਜਹਾਜ਼
860 archaeological_site: ਪੁਰਾਤੱਤਵ ਸਥਾਨ
861 battlefield: ਜੰਗ ਦਾ ਮੈਦਾਨ
862 boundary_stone: ਹੱਦ ਪੱਥਰ
863 building: ਇਤਿਹਾਸਕ ਇਮਾਰਤ
866 charcoal_pile: ਇਤਿਹਾਸਕ ਕੋਲੇ ਦਾ ਢੇਰ
869 citywalls: ਸ਼ਹਿਰ ਦੀਆੰ ਕੰਧਾੰ
871 heritage: ਵਿਰਾਸਤ ਸਥਾਨ
875 milestone: ਇਤਿਹਾਸਕ ਮੀਲ ਪੱਥਰ
878 railway: ਇਤਿਹਾਸਕ ਰੇਲ-ਗੱਡੀ
883 wayside_chapel: ਰਾਹ ਦੇ ਕੰਢੇ ਛੋਟਾ ਗਿਰਜਾਘਰ
884 wayside_cross: ਰਾਹ ਦੇ ਕੰਢੇ ਕਰਾਸ
885 wayside_shrine: ਰਾਹ ਦੇ ਕੰਢੇ ਮੰਦਰ
891 aquaculture: ਜਲ ਖੇਤੀਬਾਡ਼ੀ
894 commercial: ਵਪਾਰਕ ਖੇਤਰ
895 conservation: ਸੰਭਾਲ ਖੇਤਰ
896 construction: ਉਸਾਰੀ ਖੇਤਰ
897 farmland: ਖੇਤੀਬਾੜੀ ਦੀ ਜ਼ਮੀਨ
902 industrial: ਸਨਅਤੀ ਇਲਾਕਾ
904 military: ਫ਼ੌਜੀ ਇਲਾਕਾ
907 plant_nursery: ਬੂਟਿਆਂ ਦੀ ਪਨੀਰੀ
910 recreation_ground: ਮਨੋਰੰਜਨ ਮੈਦਾਨ
911 religious: ਧਾਰਮਿਕ ਥਾਂ
913 residential: ਰਿਹਾਇਸ਼ੀ ਇਲਾਕਾ
915 village_green: ਸ਼ਾਮਲਾਤ
916 vineyard: ਅੰਗੂਰਾਂ ਦਾ ਬਾਗ਼
917 "yes": ਜ਼ਮੀਨ ਦੀ ਵਰਤੋਂ
922 fishing: ਮੱਛੀ-ਖੋਜ ਇਲਾਕਾ
923 fitness_centre: ਫਿੱਟਨੈੱਸ ਕੇੰਦਰ
924 fitness_station: ਤੰਦਰੁਸਤੀ ਅੱਡਾ
926 golf_course: ਗੋਲਫ਼ ਮੈਦਾਨ
927 horse_riding: ਘੋੜ ਸਵਾਰੀ ਕੇਂਦਰ
928 ice_rink: ਬਰਫ਼ੀਲਾ ਫ਼ਰਸ਼
929 marina: ਸਮੁੰਦਰੀ ਕਿਨਾਰਾ
930 miniature_golf: ਨਿੱਕੀ ਗੋਲਫ਼
931 nature_reserve: ਕੁਦਰਤੀ ਰੱਖ
932 outdoor_seating: ਬਾਹਰੀ ਬੈਠਣ ਦੀ ਥਾਂ
935 playground: ਖੇਡ ਮੈਦਾਨ
936 recreation_ground: ਮਨੋਰੰਜਨ ਮੈਦਾਨ
938 sports_centre: ਖੇਡ ਕੇਂਦਰ
940 swimming_pool: ਤੈਰਾਕੀ ਤਲਾਅ
944 advertising: ਇਸ਼ਤਿਹਾਰਬਾਜ਼ੀ
945 avalanche_protection: ਬਰਫ਼ੀਲੇ ਤੂਫ਼ਾਨ ਤੋਂ ਬਚਾਅ
952 flagpole: ਝੰਡੇ ਦਾ ਡੰਡਾ
959 snow_cannon: ਬਰਫ ਦੀ ਤੋਪ
960 snow_fence: ਬਰਫ ਦੀ ਵਾਡ਼
961 surveillance: ਨਿਗਰਾਨੀ
963 utility_pole: ਬਿਜਲੀ ਦਾ ਖੰਬਾ
964 water_tap: ਪਾਣੀ ਦੀ ਟੂਟੀ
967 "yes": ਮਨੁੱਖ ਦੁਆਰਾ ਬਣਾਇਆ
969 airfield: ਫ਼ੌਜੀ ਉਡਾਣ-ਖੇਤਰ
979 cave_entrance: ਗੁਫ਼ਾ ਦਾ ਪ੍ਰਵੇਸ਼
986 grassland: ਘਾਹ ਦਾ ਮੈਦਾਨ
1007 tree_row: ਰੁੱਖ ਦੀ ਕਤਾਰ
1016 administrative: ਪ੍ਰਸ਼ਾਸਨ
1019 educational_institution: ਵਿਦਿਅਕ ਸੰਸਥਾ
1020 employment_agency: ਰੁਜ਼ਗਾਰ ਏਜੰਸੀ
1021 estate_agent: ਜਾਇਦਾਦ ਕਰਿੰਦਾ
1022 financial: ਵਿੱਤੀ ਦਫਤਰ
1023 government: ਸਰਕਾਰੀ ਦਫ਼ਤਰ
1024 insurance: ਬੀਮਾ ਦਫ਼ਤਰ
1027 newspaper: ਅਖ਼ਬਾਰ ਦਾ ਦਫ਼ਤਰ
1030 religion: ਧਾਰਮਿਕ ਦਫ਼ਤਰ
1032 telecommunication: ਦੂਰ-ਸੰਚਾਰ ਦਫ਼ਤਰ
1033 travel_agent: ਟਰੈਵਲ ਏਜੰਸੀ
1037 archipelago: ਦੀਪ ਸਮੂਹ
1047 isolated_dwelling: ਇਕੱਲਾ ਘਰ
1049 municipality: ਨਗਰਪਾਲਿਕਾ
1050 neighbourhood: ਗੁਆਂਢ
1055 subdivision: ਉਪਵਿਭਾਗ
1061 abandoned: ਛੱਡਿਆ ਹੋਇਆ ਰੇਲਵੇ
1062 construction: ਉਸਾਰੀ ਹੇਠ ਰੇਲਵੇ
1063 disused: ਵਰਤੋਂ ਤੋਂ ਬਾਹਰ ਰੇਲਵੇ
1065 junction: ਰੇਲਵੇ ਜੰਕਸ਼ਨ
1066 level_crossing: ਲੈਵਲ ਕਰਾਸਿੰਗ
1067 light_rail: ਹਲਕੀ ਰੇਲ
1069 monorail: ਇਕਹਿਰੀ ਰੇਲ
1070 narrow_gauge: ਭੀੜੀ ਰੇਲ
1071 platform: ਰੇਲਗੱਡੀ ਦਾ ਅੱਡਾ
1073 station: ਰੇਲਵੇ ਸਟੇਸ਼ਨ
1075 subway_entrance: ਸਬਵੇ ਪ੍ਰਵੇਸ਼
1077 tram_stop: ਟਰਾਮ ਅੱਡਾ
1082 bakery: ਨਾਨਬਾਈ ਦੀ ਹੱਟੀ
1084 beverages: ਪੀਣ ਪਦਾਰਥਾਂ ਦੀ ਹੱਟੀ
1085 bicycle: ਸਾਈਕਲਾਂ ਦੀ ਦੁਕਾਨ
1086 books: ਕਿਤਾਬਾਂ ਦੀ ਹੱਟੀ
1090 car_parts: ਕਾਰਾਂ ਦੇ ਪੁਰਜੇ
1091 car_repair: ਕਾਰ ਮੁਰੰਮਤ
1092 carpet: ਗ਼ਲੀਚਿਆਂ ਦੀ ਦੁਕਾਨ
1093 charity: ਦਾਨ ਦੀ ਹੱਟੀ
1094 cheese: ਪਨੀਰ ਦੀ ਹੱਟੀ
1095 chemist: ਦਵਾਈਆਂ ਦੀ ਦੁਕਾਨ
1098 coffee: ਕੌਫੀ ਦੀ ਹੱਟੀ
1099 computer: ਕੰਪਿਊਟਰਾਂ ਦੀ ਦੁਕਾਨ
1100 confectionery: ਹਲਵਾਈ
1101 convenience: ਸੌਖ ਕੇਂਦਰ
1103 cosmetics: ਸੁਰਖੀ-ਬਿੰਦੀ ਦੀ ਦੁਕਾਨ
1104 curtain: ਪਰਦੇ ਦੀ ਹੱਟੀ
1106 department_store: ਡਿਪਾਰਟਮੈਂਟ ਸਟੋਰ
1107 discount: ਛੋਟ ਵਾਲੀਆਂ ਚੀਜ਼ਾਂ ਦੀ ਦੁਕਾਨ
1108 doityourself: ਇਹ-ਆਪਣੇ-ਆਪ-ਕਰੋ ਹੱਟੀ
1109 dry_cleaning: ਡਰਾਈ ਕਲੀਨਰ
1110 electronics: ਬਿਜਲਾਣੂ ਦੁਕਾਨ
1111 estate_agent: ਜਾਇਦਾਦ ਕਰਿੰਦਾ
1112 fabric: ਕੱਪਡ਼ੇ ਦੀ ਹੱਟੀ
1113 farm: ਕਾਸ਼ਤਕਾਰਾਂ ਦੀ ਹੱਟੀ
1114 fashion: ਫ਼ੈਸ਼ਨਾਂ ਦੀ ਹੱਟੀ
1115 florist: ਫੁੱਲਾਂ ਦੀ ਦੁਕਾਨ
1116 food: ਖ਼ੁਰਾਕ ਦੀ ਹੱਟੀ
1117 funeral_directors: ਜਨਾਜ਼ਾ ਪ੍ਰਬੰਧਕ
1119 garden_centre: ਬਾਗ਼ਬਾਨੀ ਕੇਂਦਰ
1121 gift: ਤੋਹਫ਼ਿਆਂ ਦੀ ਦੁਕਾਨ
1122 grocery: ਰਾਸ਼ਨ ਦੀ ਹੱਟੀ
1123 hairdresser: ਹਜਾਮਤ-ਹੱਟੀ
1124 hardware: ਹਾਰਡਵੇਅਰ ਸਟੋਰ
1126 houseware: ਘਰੇਲੂ ਸਮਾਨ ਦੀ ਹੱਟੀ
1127 interior_decoration: ਅੰਦਰੂਨੀ ਸਜਾਵਟ
1128 jewelry: ਗਹਿਣਿਆਂ ਦੀ ਦੁਕਾਨ
1130 kitchen: ਰਸੋਈ ਦੀ ਹੱਟੀ
1134 massage: ਮਾਲਸ਼ ਦੀ ਹੱਟੀ
1135 mobile_phone: ਮੋਬਾਈਲ ਫੋਨਾਂ ਦੀ ਦੁਕਾਨ
1136 motorcycle: ਮੋਟਰਸਾਈਕਲਾਂ ਦੀ ਦੁਕਾਨ
1137 music: ਸੰਗੀਤ ਦੀ ਦੁਕਾਨ
1138 musical_instrument: ਸੰਗੀਤ ਜੰਤਰ
1139 newsagent: ਅਖ਼ਬਾਰਾਂ ਦਾ ਏਜੰਟ
1141 organic: ਕਾਰਬਨੀ ਖ਼ੁਰਾਕ ਦੀ ਹੱਟੀ
1142 outdoor: ਮੈਦਾਨੀ ਵਸਤਾਂ ਦੀ ਹੱਟੀ
1143 pet: ਪਾਲਤੂ ਜਾਨਵਰਾਂ ਦੀ ਦੁਕਾਨ
1144 photo: ਤਸਵੀਰਾਂ ਦੀ ਦੁਕਾਨ
1145 sewing: ਸਿਲਾਈ ਦੀ ਹੱਟੀ
1146 shoes: ਜੁੱਤੀਆਂ ਦੀ ਦੁਕਾਨ
1147 sports: ਖੇਡਾਂ ਦੀ ਦੁਕਾਨ
1148 stationery: ਸਟੇਸ਼ਨਰੀ ਦੀ ਦੁਕਾਨ
1149 supermarket: ਸੁਪਰਮਾਰਕਿਟ
1152 tobacco: ਤੰਬਾਕੂ ਦੀ ਦੁਕਾਨ
1153 toys: ਖਿਡੌਣਿਆਂ ਦੀ ਦੁਕਾਨ
1154 travel_agency: ਟਰੈਵਲ ਏਜੰਸੀ
1156 video: ਵੀਡੀਓ ਦੀ ਦੁਕਾਨ
1157 wholesale: ਥੋਕ ਦੀ ਦੁਕਾਨ
1158 wine: ਸ਼ਰਾਬ ਦੀ ਦੁਕਾਨ
1161 apartment: ਛੁੱਟੀਆਂ ਦਾ ਅਪਾਰਟਮੈਂਟ
1164 bed_and_breakfast: ਮੰਜਾ ਤੇ ਨਾਸ਼ਤਾ
1167 caravan_site: ਕਾਫ਼ਲਾ ਟਿਕਾਣਾ
1173 information: ਜਾਣਕਾਰੀ
1176 picnic_site: ਪਿਕਨਿਕ ਟਿਕਾਣਾ
1177 theme_park: ਥੀਮ ਪਾਰਕ
1178 viewpoint: ਨੁਕਤਾ ਨਿਗਾਹ
1184 artificial: ਬਣਾਉਟੀ ਨਹਿਰ
1188 derelict_canal: ਲਾਵਾਰਸ ਨਹਿਰ
1193 lock_gate: ਨਹਿਰ ਦਾ ਬੂਹਾ
1203 level3: ਇਲਾਕੇ ਦੀ ਹੱਦ
1205 level5: ਇਲਾਕੇ ਦੀ ਹੱਦ
1206 level6: ਕਾਊਂਟੀ ਦੀ ਹੱਦ
1207 level7: ਨਗਰਪਾਲਿਕਾ ਹੱਦ
1208 level8: ਸ਼ਹਿਰ ਦੀ ਹੱਦ
1210 level10: ਉਪਨਗਰ ਦੀ ਜੂਹ
1211 level11: ਗੁਆਂਢ ਦੀ ਹੱਦ
1213 no_results: ਕੋਈ ਨਤੀਜੇ ਨਹੀਂ ਲੱਭੇ
1214 more_results: ਹੋਰ ਨਤੀਜੇ
1218 select_type: ਕਿਸਮ ਚੁਣੋ
1219 select_last_updated_by: ਵੱਲੋਂ ਆਖਰੀ ਵਾਰ ਨਵਿਆਈਆ ਨੂੰ ਚੁਣੋ
1220 reported_user: ਇਤਲਾਹ ਕੀਤਾ ਵਰਤੋਂਕਾਰ
1221 not_updated: ਨਵਿਆਈਆ ਨਹੀਂ ਗਿਆ
1223 search_guidance: 'ਮੁੱਦੇ ਲੱਭੋ:'
1225 ignored: ਨਜ਼ਰਅੰਦਾਜ਼ ਕੀਤਾ
1227 resolved: ਹੱਲ-ਕੱਢਿਆ ਗਿਆ
1229 user_not_found: ਵਰਤੋਂਕਾਰ ਮੌਜੂਦ ਨਹੀਂ ਹੈ
1230 issues_not_found: ਅਜਿਹੀਆਂ ਕੋਈ ਸਮੱਸਿਆਵਾਂ ਨਹੀਂ ਮਿਲੀਆਂ
1231 reported_user: ਇਤਲਾਹ ਕੀਤਾ ਵਰਤੋਂਕਾਰ
1233 last_updated: ਆਖਰੀ ਵਾਰ ਨਵਿਆਈਆ ਗਿਆ
1234 last_updated_time_ago_user_html: '%{time_ago} %{user} ਵੱਲੋਂ'
1236 ignored: ਨਜ਼ਰਅੰਦਾਜ਼ ਕੀਤਾ
1238 resolved: ਹੱਲ-ਕੱਢਿਆ ਗਿਆ
1240 title: '%{status} ਮੁੱਦਾ #%{issue_id}'
1241 no_reports: ਕੋਈ ਇਤਲਾਹ ਨਹੀਂ
1242 report_created_at_html: ਪਹਿਲੀ ਵਾਰ %{datetime} ਨੂੰ ਇਤਲਾਹ ਕੀਤੀ ਗਈ
1243 last_resolved_at_html: ਆਖਰੀ ਵਾਰ %{datetime} 'ਤੇ ਹੱਲ ਕੀਤਾ ਗਿਆ
1244 last_updated_at_html: ਆਖਰੀ ਵਾਰ %{datetime} ਵਜੇ %{displayname} ਵੱਲੋਂ ਨਵਿਆਈਆ
1247 ignore: ਨਜ਼ਰਅੰਦਾਜ਼ ਕਰੋ
1249 other_issues_against_this_user: ਇਸ ਵਰਤੋਂਕਾਰ ਦੇ ਖਿਲਾਫ ਹੋਰ ਮੁੱਦੇ
1250 no_other_issues: ਇਸ ਵਰਤੋਂਕਾਰ ਦੇ ਖਿਲਾਫ ਕੋਈ ਹੋਰ ਮੁੱਦੇ ਨਹੀਂ ਹਨ।
1251 comments_on_this_issue: ਇਸ ਮੁੱਦੇ 'ਤੇ ਟਿੱਪਣੀ
1253 reported_by_html: '%{updated_at} ਨੂੰ %{user} ਵੱਲੋਂ %{category} ਵਜੋਂ ਇਤਲਾਹ ਕੀਤੀ
1257 diary_comment: '%{entry_title}, ਟਿੱਪਣੀ #%{comment_id}'
1260 title_html: ਇਤਲਾਹ ਦਿਓ %{link}
1261 missing_params: ਨਵੀਂ ਇਤਲਾਹ ਨਹੀਂ ਬਣਾਈ ਜਾ ਸਕਦੀ
1263 intro: 'ਸਾਈਟ ਸੰਚਾਲਕਾਂ ਨੂੰ ਆਪਣੀ ਇਤਲਾਹ ਭੇਜਣ ਤੋਂ ਪਹਿਲਾਂ, ਕਿਰਪਾ ਕਰਕੇ ਯਕੀਨੀ ਬਣਾਓ
1265 not_just_mistake: ਤੁਹਾਨੂੰ ਯਕੀਨ ਹੈ ਕਿ ਸਮੱਸਿਆ ਸਿਰਫ਼ ਇੱਕ ਗਲਤੀ ਨਹੀਂ ਹੈ
1266 unable_to_fix: ਤੁਸੀਂ ਆਪਣੇ ਆਪ ਜਾਂ ਆਪਣੇ ਸਾਥੀ ਭਾਈਚਾਰੇ ਦੇ ਮੈਂਬਰਾਂ ਦੀ ਮਦਦ ਨਾਲ ਸਮੱਸਿਆ
1267 ਨੂੰ ਹੱਲ ਕਰਨ ਵਿੱਚ ਅਸਮਰੱਥ ਹੋ।
1268 resolve_with_user: ਤੁਸੀਂ ਪਹਿਲਾਂ ਹੀ ਸਬੰਧਤ ਵਰਤੋਂਕਾਰ ਨਾਲ ਸਮੱਸਿਆ ਨੂੰ ਹੱਲ ਕਰਨ ਦੀ
1272 threat_label: ਇਸ ਰੋਜ਼ਨਾਮਚੇ ਵਿੱਚ ਇੱਕ ਧਮਕੀ ਹੈ
1277 vandal_label: ਇਹ ਵਰਤੋਂਕਾਰ ਇੱਕ ਵਿਨਾਸ਼ਕਾਰੀ ਹੈ
1280 personal_label: ਇਸ ਨੋਟ ਵਿੱਚ ਨਿੱਜੀ ਡੇਟਾ ਸ਼ਾਮਲ ਹੈ
1283 provide_details: ਕਿਰਪਾ ਕਰਕੇ ਲੋਡ਼ੀਂਦੇ ਵੇਰਵੇ ਪ੍ਰਦਾਨ ਕਰੋ
1286 alt_text: ਖੁੱਲ੍ਹਾ-ਗਲੀ-ਨਕਸ਼ਾ ਮਾਰਕਾ
1287 home: ਘਰੇਲੂ ਟਿਕਾਣੇ 'ਤੇ ਜਾਉ
1291 start_mapping: ਨਕਸ਼ਾਬੰਦੀ ਸ਼ੁਰੂ ਕਰੋ
1296 gps_traces: GPS ਖੁਰਾ-ਖੋਜ
1297 user_diaries: ਵਰਤੋਂਕਾਰਾਂ ਦੇ ਰੋਜ਼ਨਾਮਚੇ
1298 edit_with: '%{editor} ਨਾਲ ਸੋਧੋ'
1299 intro_header: ਖੁੱਲ੍ਹਾ-ਗਲੀ-ਨਕਸ਼ਾ ਉੱਤੇ ਜੀ ਆਇਆਂ ਨੂੰ
1300 partners_partners: ਜੋੜੀਦਾਰ
1301 tou: ਵਰਤੋਂ ਦੀਆਂ ਸ਼ਰਤਾਂ
1305 communities: ਭਾਈਚਾਰੇ
1306 learn_more: ਹੋਰ ਜਾਣੋ
1309 diary_comment_notification:
1310 hi: ਸਤਿ ਸ੍ਰੀ ਅਕਾਲ %{to_user}
1311 message_notification:
1312 subject: '[ਖੁੱਲ੍ਹਾ-ਗਲੀ-ਨਕਸ਼ਾ] %{message_title}'
1313 hi: ਸਤਿ ਸ੍ਰੀ ਅਕਾਲ %{to_user}
1314 header: '%{from_user} ਨੇ ਤੁਹਾਨੂੰ ਖੁੱਲ੍ਹਾ-ਗਲੀ-ਨਕਸ਼ਾ ਰਾਹੀਂ %{subject}: ਵਿਸ਼ੇ ਨਾਲ
1316 header_html: '%{from_user} ਨੇ ਤੁਹਾਨੂੰ %{subject} ਵਿਸ਼ੇ ਦੇ ਨਾਲ ਖੁੱਲ੍ਹਾ-ਗਲੀ-ਨਕਸ਼ਾ
1317 ਰਾਹੀਂ ਇੱਕ ਸੁਨੇਹਾ ਭੇਜਿਆ ਹੈ:'
1318 friendship_notification:
1319 hi: ਸਤਿ ਸ੍ਰੀ ਅਕਾਲ %{to_user}
1320 subject: '[ਖੁੱਲ੍ਹਾ-ਗਲੀ-ਨਕਸ਼ਾ] %{user} ਨੇ ਤੁਹਾਨੂੰ ਇੱਕ ਦੋਸਤ ਵਜੋਂ ਸ਼ਾਮਲ ਕੀਤਾ ਹੈ'
1321 had_added_you: '%{user} ਨੇ ਤੁਹਾਨੂੰ ਖੁੱਲ੍ਹਾ-ਗਲੀ-ਨਕਸ਼ਾ ''ਤੇ ਇੱਕ ਦੋਸਤ ਵਜੋਂ ਸ਼ਾਮਲ
1324 hi: ਸਤਿ ਸ੍ਰੀ ਅਕਾਲ %{to_user}
1325 subject: '[ਖੁੱਲ੍ਹਾ-ਗਲੀ-ਨਕਸ਼ਾ] GPX ਦਰਾਮਦ ਅਸਫਲਤਾ'
1327 hi: ਸਤਿ ਸ੍ਰੀ ਅਕਾਲ %{to_user}
1328 subject: '[ਖੁੱਲ੍ਹਾ-ਗਲੀ-ਨਕਸ਼ਾ] GPX ਦਰਾਮਦ ਸਫਲਤਾ'
1330 subject: '[ਖੁੱਲ੍ਹਾ-ਗਲੀ-ਨਕਸ਼ਾ] ਉੱਤੇ ਜੀ ਆਈਆਂ ਨੂੰ'
1331 greeting: ਸਤਿ ਸ੍ਰੀ ਅਕਾਲ ਜੀ!
1333 subject: '[ਖੁੱਲ੍ਹਾ-ਗਲੀ-ਨਕਸ਼ਾ] ਆਪਣੇ ਈਮੇਲ ਪਤੇ ਦੀ ਤਸਦੀਕ ਕਰੋ'
1334 greeting: ਸਤਿ ਸ੍ਰੀ ਅਕਾਲ,
1336 greeting: ਸਤਿ ਸ੍ਰੀ ਅਕਾਲ,
1337 note_comment_notification:
1338 anonymous: ਇੱਕ ਗੁੰਮਨਾਮ ਵਰਤੋਂਕਾਰ
1339 greeting: ਸਤਿ ਸ੍ਰੀ ਅਕਾਲ,
1340 changeset_comment_notification:
1342 partial_changeset_without_comment: ਬਿਨਾ ਟਿੱਪਣੀ
1345 heading: ਆਪਣੀ ਈਮੇਲ ਪਰਖੋ!
1346 introduction_1: ਅਸੀਂ ਤੁਹਾਨੂੰ ਇੱਕ ਤਸਦੀਕੀ ਈਮੇਲ ਭੇਜੀ ਹੈ।
1348 already active: ਇਹ ਖਾਤਾ ਪਹਿਲੋਂ ਹੀ ਤਸਦੀਕ ਹੋ ਚੁੱਕਾ ਹੈ।
1349 unknown token: ਉਸ ਤਸਦੀਕੀ ਕੋਡ ਦੀ ਮਿਆਦ ਜਾਂ ਹੋਂਦ ਖ਼ਤਮ ਹੋ ਚੁੱਕੀ ਹੈ।
1350 click_here: ਇੱਥੇ ਕਲਿੱਕ ਕਰੋ
1352 failure: ਵਰਤੋਂਕਾਰ %{name} ਨਹੀਂ ਲੱਭਿਆ।
1354 heading: ਈਮੇਲ ਪਤੇ ਦੀ ਤਬਦੀਲੀ ਤਸਦੀਕ ਕਰਾਉ
1355 press confirm button: ਆਪਣੇ ਨਵੇਂ ਈਮੇਲ ਪਤੇ ਦੀ ਤਸਦੀਕ ਕਰਨ ਲਈ ਹੇਠਾਂ ਦਿੱਤੇ ਤਸਦੀਕੀ
1368 unread_button: ਨਾ ਪਡ਼੍ਹੇ ਹੋਏ ਵਜੋਂ ਨਿਸ਼ਾਨ ਲਾਓ
1369 read_button: ਪੜ੍ਹੇ ਵਜੋਂ ਨਿਸ਼ਾਨ ਲਾਓ
1370 destroy_button: ਮਿਟਾਓ
1374 message_sent: ਸੁਨੇਹਾ ਘੱਲਿਆ ਗਿਆ
1376 title: ਅਜਿਹਾ ਕੋਈ ਸੁਨੇਹਾ ਨਹੀਂ
1377 heading: ਅਜਿਹਾ ਕੋਈ ਸੁਨੇਹਾ ਨਹੀਂ
1383 unread_button: ਨਹੀਂ-ਪੜ੍ਹਿਆ ਵਜੋਂ ਨਿਸ਼ਾਨ ਲਾਓ
1384 destroy_button: ਮਿਟਾਓ
1386 sent_message_summary:
1387 destroy_button: ਮਿਟਾਓ
1389 my_inbox: ਮੇਰਾ ਇਨਬਾਕਸ
1391 as_read: ਸੁਨੇਹੇ ਨੂੰ ਪਡ਼੍ਹਿਆ ਗਿਆ ਵਜੋਂ ਨਿਸ਼ਾਨਬੱਧ ਕੀਤਾ ਗਿਆ
1392 as_unread: ਸੁਨੇਹੇ ਨੂੰ ਨਹੀਂ-ਪਡ਼੍ਹਿਆ ਵਜੋਂ ਨਿਸ਼ਾਨਬੱਧ ਕੀਤਾ ਗਿਆ
1394 destroyed: ਸੁਨੇਹਾ ਮਿਟਾਇਆ ਗਿਆ
1397 title: ਪਛਾਣ ਸ਼ਬਦ ਗੁੰਮ ਗਿਆ
1398 heading: ਪਛਾਣ ਸ਼ਬਦ ਭੁੱਲ ਗਿਆ?
1399 email address: ਈਮੇਲ ਪਤਾ
1400 new password button: ਪਛਾਣ ਸ਼ਬਦ ਮੁੜ-ਸੈੱਟ ਕਰੋ
1402 title: ਪਛਾਣ ਸ਼ਬਦ ਮੁੜ-ਸੈੱਟ ਕਰੋ
1403 reset: ਪਛਾਣ ਸ਼ਬਦ ਮੁੜ-ਸੈੱਟ ਕਰੋ
1405 flash changed: ਤੁਹਾਡਾ ਪਛਾਣ ਸ਼ਬਦ ਬਦਲਿਆ ਜਾ ਚੁੱਕਾ ਹੈ।
1408 title: ਮੇਰੀਆਂ ਤਰਜੀਹਾਂ
1409 preferred_languages: ਤਰਜੀਹੀ ਬੋਲੀਆਂ
1410 edit_preferences: ਤਰਜੀਹਾਂ ਨੂੰ ਸੋਧੋ
1412 title: ਤਰਜੀਹਾਂ ਨੂੰ ਸੋਧੋ
1413 save: ਤਰਜੀਹਾਂ ਨੂੰ ਨਵਿਆਓ
1416 failure: ਤਰਜੀਹਾਂ ਨੂੰ ਨਵਿਆਈਆ ਨਹੀਂ ਜਾ ਸਕਿਆ।
1417 update_success_flash:
1418 message: ਤਰਜੀਹਾਂ ਨਵਿਆਈਆਂ ਗਈਆਂ।
1424 gravatar: ਗਰੈਵੇਤਾਰ ਵਰਤੋ
1425 what_is_gravatar: ਗਰਾਵਤਾਰ ਕੀ ਹੈ?
1426 new image: ਇੱਕ ਤਸਵੀਰ ਜੋੜੋ
1427 keep image: ਮੌਜੂਦਾ ਤਸਵੀਰ ਰੱਖੋ
1428 delete image: ਮੌਜੂਦਾ ਤਸਵੀਰ ਹਟਾਉ
1429 replace image: ਮੌਜੂਦਾ ਤਸਵੀਰ ਵਟਾਉ
1430 home location: ਘਰ ਦਾ ਟਿਕਾਣਾ
1431 no home location: ਤੁਸੀਂ ਆਪਣੇ ਘਰ ਦਾ ਟਿਕਾਣਾਂ ਨਹੀਂ ਦਾਖਲ ਕੀਤਾ ਹੈ।
1435 success: ਪ੍ਰੋਫਾਈਲ ਨਵਿਆਈਆ ਗਿਆ।
1438 tab_title: ਦਾਖ਼ਲ ਹੋਵੋ
1439 email or username: 'ਈਮੇਲ ਪਤਾ ਜਾਂ ਵਰਤੋਂਕਾਰ-ਨਾਂ:'
1441 remember: ਮੈਨੂੰ ਯਾਦ ਰੱਖੋ
1442 lost password link: ਆਪਣਾ ਪਛਾਣ-ਸ਼ਬਦ ਗੁਆ ਦਿੱਤਾ?
1443 login_button: ਦਾਖ਼ਲ ਹੋਵੋ
1445 auth failure: ਮੁਆਫ ਕਰਨਾ, ਇਨ੍ਹਾਂ ਵੇਰਵਿਆਂ ਨਾਲ ਦਾਖਲ ਨਹੀਂ ਹੋ ਸਕਿਆ।
1448 heading: ਖੁੱਲ੍ਹਾ-ਗਲੀ-ਨਕਸ਼ਾ ਤੋਂ ਬਾਹਰ ਆਓ
1449 logout_button: ਬਾਹਰ ਆਉ
1451 suspended: ਮੁਆਫ ਕਰਨਾ, ਸ਼ੱਕੀ ਗਤੀਵਿਧੀ ਕਾਰਨ ਤੁਹਾਡਾ ਖਾਤਾ ਮੁਅੱਤਲ ਕਰ ਦਿੱਤਾ ਗਿਆ ਹੈ।
1466 older: ਪੁਰਾਣੀਆਂ ਟਿੱਪਣੀਆਂ
1467 newer: ਨਵੀਆਂ ਟਿੱਪਣੀਆਂ
1472 older: ਪੁਰਾਣੇ ਖੁਰਾ-ਖੋਜ
1473 newer: ਨਵੇਂ ਖੁਰਾ-ਖੋਜ
1475 older: ਪੁਰਾਣੇ ਵਰਤੋਂਕਾਰ
1476 newer: ਨਵੇਂ ਵਰਤੋਂਕਾਰ
1479 heading_html: '%{copyright}ਖੁੱਲ੍ਹਾ-ਗਲੀ-ਨਕਸ਼ਾ %{br} ਯੋਗਦਾਨੀ'
1480 local_knowledge_title: ਸਥਾਨੀ ਗਿਆਨ
1481 community_driven_user_diaries: ਵਰਤੋਂਕਾਰਾਂ ਦੇ ਰੋਜ਼ਨਾਮਚੇ
1482 open_data_title: ਡਾਟਾ ਖੋਲ੍ਹੋ
1483 open_data_open_data: ਡਾਟਾ ਖੋਲ੍ਹੋ
1484 open_data_copyright_license: ਨਕਲ-ਹੱਕ ਤੇ ਲਸੰਸ ਸਫ਼ਾ
1485 legal_title: ਕਾਨੂੰਨੀ
1486 legal_1_1_terms_of_use: ਵਰਤੋਂ ਦੀਆਂ ਸ਼ਰਤਾਂ
1487 legal_1_1_aup: ਸਵੀਕਾਰਯੋਗ ਵਰਤੋਂ ਨੀਤੀਆਂ
1488 legal_1_1_privacy_policy: ਨਿੱਜਤਾ ਨੀਤੀ
1489 partners_title: ਸਾਂਝੀਦਾਰ
1491 title: ਨਕਲ-ਹੱਕ ਤੇ ਲਸੰਸ
1493 title: ਇਸ ਤਰਜਮੇ ਬਾਰੇ
1494 english_link: ਮੂਲ ਅੰਗਰੇਜ਼ੀ
1497 native_link: ਪੰਜਾਬੀ ਵਰਜਨ
1498 mapping_link: ਨਕਸ਼ਾਬੰਦੀ ਸ਼ੁਰੂ ਕਰੋ
1500 introduction_1_osm_foundation: ਖੁੱਲ੍ਹਾ-ਗਲੀ-ਨਕਸ਼ਾ ਸੰਸਥਾ
1501 introduction_2_legal_code: ਕਾਨੂੰਨੀ ਜ਼ਾਬਤਾ
1502 credit_title_html: ਖੁੱਲ੍ਹਾ-ਗਲੀ-ਨਕਸ਼ਾ ਨੂੰ ਕਿਵੇਂ ਸੇਹਰਾ ਦੇਣਾ ਹੈ
1503 credit_1_html: 'ਜਿੱਥੇ ਤੁਸੀਂ ਖੁੱਲ੍ਹਾ-ਗਲੀ-ਨਕਸ਼ਾ ਡੇਟਾ ਦੀ ਵਰਤੋਂ ਕਰਦੇ ਹੋ, ਤੁਹਾਨੂੰ
1504 ਹੇਠ ਲਿਖੀਆਂ ਦੋ ਚੀਜ਼ਾਂ ਕਰਨ ਦੀ ਲੋੜ ਹੁੰਦੀ ਹੈ:'
1505 credit_3_attribution_guidelines: ਗੁਣ-ਸੰਬੰਧੀ ਦਿਸ਼ਾ-ਨਿਰਦੇਸ਼
1506 credit_4_1_this_copyright_page: ਇਹ ਨਕਲ-ਹੱਕ ਸਫ਼ਾ
1507 more_title_html: ਹੋਰ ਜਾਣਕਾਰੀ ਲੱਭਣ ਵਾਸਤੇ
1508 contributors_title_html: ਸਾਡੇ ਯੋਗਦਾਨੀ
1509 contributors_at_austria: ਆਸਟਰੀਆ
1510 contributors_at_stadt_wien: ਸਟੈਡਟ ਵਿਏਨ
1511 contributors_at_land_vorarlberg: ਲੈਂਡ ਵੋਰਾਰਲਬਰ੍ਗ
1512 contributors_au_australia: ਆਸਟਰੇਲੀਆ
1513 contributors_ca_canada: ਕੈਨੇਡਾ
1514 contributors_cz_czechia: ਚੈਕੀਆ
1515 contributors_fi_finland: ਫਿਨਲੈਂਡ
1516 contributors_fr_france: ਫ਼ਰਾਂਸ
1517 contributors_hr_croatia: ਕਰੋਸ਼ੀਆ
1518 contributors_nl_netherlands: ਨੀਦਰਲੈਂਡ
1519 contributors_nz_new_zealand: ਨਿਊਜ਼ੀਲੈਂਡ
1520 contributors_rs_serbia: ਸਰਬੀਆ
1521 contributors_si_slovenia: ਸਲੋਵੇਨੀਆ
1522 contributors_es_spain: ਸਪੇਨ
1523 contributors_za_south_africa: ਦੱਖਣੀ ਅਫ਼ਰੀਕਾ
1524 contributors_2_contributors_page: ਯੋਗਦਾਨ ਪਾਉਣ ਵਾਲੇਆਂ ਦਾ ਵਰਕਾ
1526 user_page_link: ਵਰਤੋਂਕਾਰ ਵਰਕਾ
1527 anon_edits_link_text: ਪਤਾ ਕਰੋ ਕਿ ਅਜਿਹਾ ਕਿਉਂ ਹੈ।
1530 manually_select: ਆਪਣੇ ਆਪ ਇੱਕ ਵੱਖਰਾ ਖੇਤਰ ਚੁਣੋ
1535 export_button: ਬਰਾਮਦ
1537 title: ਕਿਸੇ ਔਕੜ ਦੀ ਇਤਲਾਹ ਦਿਉ / ਨਕਸ਼ਾ ਸਹੀ ਕਰੋ
1539 title: ਮਦਦ ਕਿਵੇਂ ਕਰਨੀ ਹੈ
1541 title: ਭਾਈਚਾਰੇ ਨਾਲ ਜੁੜੋ
1548 title: ਖੁੱਲ੍ਹਾ-ਗਲੀ-ਨਕਸ਼ਾ ਉੱਤੇ ਜੀ ਆਇਆਂ ਨੂੰ
1550 title: ਸ਼ੁਰੂਆਤੀ ਦਸਤੀ
1558 title: ਖੁੱਲ੍ਹਾ-ਗਲੀ-ਨਕਸ਼ਾ ਵਿਕੀ
1560 change_preferences: ਇੱਥੇ ਆਪਣੀਆਂ ਤਰਜੀਹਾਂ ਬਦਲੋ
1563 get_help_here: ਇੱਥੇ ਮਦਦ ਪ੍ਰਾਪਤ ਕਰੋ
1565 search_results: ਖੋਜ ਨਤੀਜੇ
1570 where_am_i: ਇਹ ਕਿੱਥੇ ਹੈ?
1576 main_road: ਮੁੱਢਲੀ ਸੜਕ
1579 secondary: ਸਕੈਂਡਰੀ ਸੜਕ
1580 pedestrian: ਪੈਦਲ ਜਾਣ ਲਈ ਰਾਹ
1583 cycleway: ਸਾਈਕਲ ਦਾ ਰਾਹ
1589 light_rail: ਹਲਕੀ ਰੇਲ
1592 chair_lift: ਕੁਰਸੀ ਲਿਫ਼ਟ
1593 runway: ਹਵਾਈ ਅੱਡੇ ਦੀ ਉਡਾਣ ਪੱਟੀ
1595 apron: ਹਵਾਈ ਅੱਡੇ ਦਾ ਐਪਰਨ
1596 admin: ਪ੍ਰਬੰਧਕੀ ਸਰਹੱਦ
1600 vineyard: ਅੰਗੂਰਾਂ ਦਾ ਬਾਗ਼
1608 resident: ਰਿਹਾਇਸ਼ੀ ਇਲਾਕਾ
1610 industrial: ਉਦਯੋਗਿਕ ਖੇਤਰ
1611 commercial: ਵਪਾਰਕ ਖੇਤਰ
1619 military: ਫ਼ੌਜੀ ਇਲਾਕਾ
1621 university: ਯੂਨੀਵਰਸਿਟੀ
1623 building: ਮਹੱਤਵਪੂਰਨ ਇਮਾਰਤ
1624 station: ਰੇਲਵੇ ਸਟੇਸ਼ਨ
1627 private: ਨਿੱਜੀ ਲਾਂਘਾ
1628 construction: ਉਸਾਰੀ ਹੇਠ ਸੜਕਾਂ
1629 bicycle_rental: ਸਾਈਕਲ ਕਿਰਾਏ 'ਤੇ
1633 title: ਨਕਸ਼ੇ ਉੱਤੇ ਕੀ ਹੈ
1634 real_and_current: ਅਸਲੀ ਅਤੇ ਮੌਜੂਦਾ
1636 title: ਨਕਸ਼ਾ-ਉਲੀਕਣ ਲਈ ਬੁਨਿਆਦੀ ਸ਼ਰਤਾਂ
1642 start_mapping: ਨਕਸ਼ਾਬੰਦੀ ਸ਼ੁਰੂ ਕਰੋ
1644 title: ਸੋਧਣ ਦੀ ਵਿਹਲ ਨਹੀਂ? ਕੋਈ ਨੋਟ ਜੋੜੋ!
1649 title: ਸਥਾਨਕ ਸ਼ਾਖਾਵਾਂ
1652 communities_wiki: ਭਾਈਚਾਰੇ ਵਿਕੀ ਸਫ਼ਾ
1655 private: ਨਿੱਜੀ (ਸਿਰਫ਼ ਅਗਿਆਤ, ਬਿਨਾਂ ਕ੍ਰਮਬੱਧ ਬਿੰਦੂਆਂ ਵਜੋਂ ਸਾਂਝਾ ਕੀਤਾ ਗਿਆ)
1656 public: ਜਨਤਕ (ਖੁਰਾ-ਖੋਜ ਸੂਚੀ ਵਿੱਚ ਅਤੇ ਅਗਿਆਤ, ਬਿਨਾਂ ਕ੍ਰਮਬੱਧ ਬਿੰਦੂਆਂ ਵਜੋਂ ਦਿਖਾਇਆ
1659 visibility_help: ਇਹਦਾ ਕੀ ਮਤਲਬ ਹੈ?
1663 title: ਖੁਰਾ-ਖੋਜ %{name} ਨੂੰ ਸੋਧਿਆ ਜਾ ਰਿਹਾ ਹੈ
1664 heading: ਖੁਰਾ-ਖੋਜ %{name} ਨੂੰ ਸੋਧਿਆ ਜਾ ਰਿਹਾ ਹੈ
1665 visibility_help: ਇਹਦਾ ਕੀ ਮਤਲਬ ਹੈ?
1667 updated: ਖੁਰਾ-ਖੋਜ ਨਵਿਆਈ ਗਈ
1669 title: ਖੁਰਾ-ਖੋਜ %{name} ਵੇਖ ਰਿਹਾ ਹੈ
1670 heading: ਖੁਰਾ-ਖੋਜ %{name} ਵੇਖ ਰਿਹਾ ਹੈ
1672 filename: 'ਫ਼ਾਈਲ ਦਾ ਨਾਂ:'
1674 uploaded: 'ਅੱਪਲੋਡ ਹੋਇਆ:'
1676 start_coordinates: 'ਸ਼ੁਰੂਆਤੀ ਗੁਣਕ:'
1677 coordinates_html: '%{latitude}; %{longitude}'
1681 description: 'ਵੇਰਵਾ:'
1684 edit_trace: ਇਹ ਖੁਰ-ਖੋਜ ਸੋਧੋ
1685 delete_trace: ਇਹ ਖੁਰ-ਖੋਜ ਮਿਟਾਉ
1686 trace_not_found: ਖੁਰ-ਖੋਜ ਨਹੀਂ ਲੱਭਿਆ!
1687 visibility: 'ਦਿੱਸਣਯੋਗਤਾ:'
1688 confirm_delete: ਇਹ ਖੁਰ-ਖੋਜ ਨੂੰ ਮਿਟਾਉਣਾ ਹੈ?
1692 one: '%{count} ਇਕਾਈ'
1693 other: '%{count} ਇਕਾਈਆ'
1695 trace_details: ਖੁਰਾ-ਖੋਜ ਦਾ ਵੇਰਵਾ ਵੇਖੋ
1696 view_map: ਨਕਸ਼ਾ ਵੇਖੋ
1697 edit_map: ਨਕਸ਼ਾ ਸੋਧੋ
1699 identifiable: ਪਛਾਣਯੋਗ
1701 trackable: ਪੈੜ ਕੱਢਣਯੋਗ
1702 details_with_tags_html: '%{tags} ਵਿੱਚ %{time_ago} %{user} ਵੱਲੋਂ'
1703 details_without_tags_html: '%{time_ago} %{user} ਵੱਲੋਂ'
1705 public_traces: ਜਨਤਕ GPS ਖੁਰਾ-ਖੋਜ
1706 my_gps_traces: ਮੇਰੇ GPS ਖੁਰਾ-ਖੋਜ
1707 public_traces_from: '%{user} ਤੋਂ ਜਨਤਕ GPS ਖੁਰਾ-ਖੋਜ'
1708 tagged_with: '%{tags} ਨਾਲ਼ ਨਿਸ਼ਾਨਦੇਹ'
1709 upload_new: ਇੱਕ ਨਵਾਂ ਖੁਰਾ-ਖੋਜ ਚੜ੍ਹਾਉ
1710 wiki_page: ਵਿਕੀ ਸਫ਼ਾ
1711 upload_trace: ਕੋਈ ਖੁਰਾ-ਖੋਜ ਚੜ੍ਹਾਉ
1712 all_traces: ਸਾਰੇ ਖੁਰਾ-ਖੋਜ
1713 my_traces: ਮੇਰੇ ਖੁਰਾ-ਖੋਜ
1714 traces_from_html: '%{user} ਤੋਂ ਜਨਤਕ ਖੁਰਾ-ਖੋਜ'
1716 title: OpenStreetMap GPS ਖੁਰਾ-ਖੋਜ
1718 description_without_count: '%{user} ਤੋਂ GPX ਫ਼ਾਈਲ'
1720 permission_denied: ਤੁਹਾਨੂੰ ਉਸ ਕਾਰਵਾਈ ਤੱਕ ਪਹੁੰਚ ਕਰਨ ਦੀ ਇਜਾਜ਼ਤ ਨਹੀਂ ਹੈ
1722 account_settings: ਖਾਤਾ ਤਰਜੀਹਾਂ
1724 openid_login_button: ਜਾਰੀ ਰੱਖੋ
1726 title: OpenID ਨਾਲ ਦਾਖ਼ਲ ਹੋਵੋ
1728 title: ਗੂਗਲ ਨਾਲ ਦਾਖਲ ਹੋਵੋ
1731 title: ਫੇਸਬੁੱਕ ਨਾਲ ਦਾਖਲ ਹੋਵੋ
1734 title: ਮਾਈਕਰੋਸੌਫਟ ਨਾਲ ਦਾਖਲ ਹੋਵੋ
1736 title: GitHub ਨਾਲ ਦਾਖਲ ਹੋਵੋ
1739 title: ਵਿਕੀਪੀਡੀਆ ਨਾਲ ਦਾਖਲ ਹੋਵੋ
1740 alt: ਵਿਕੀਪੀਡੀਆ ਮਾਰਕਾ
1743 openid: OpenStreetMap ਦੀ ਵਰਤੋਂ ਕਰਕੇ ਦਾਖਲ ਹੋਵੋ
1744 read_prefs: ਪੜ੍ਹਨ ਦੀਆਂ ਤਰਜੀਹਾਂ
1745 write_prefs: ਵਰਤੋਂਕਾਰ ਤਰਜੀਹਾਂ ਨੂੰ ਸੋਧੋ
1746 write_diary: ਰੋਜ਼ਨਾਮਚਾ ਦਰਜ਼ ਕਰੋ, ਟਿੱਪਣੀਆਂ ਕਰੋ ਅਤੇ ਦੋਸਤ ਬਣਾਓ
1747 write_api: ਨਕਸ਼ੇ ਨੂੰ ਬਦਲੋ
1748 read_gpx: ਨਿੱਜੀ GPS ਖੁਰਾ-ਖੋਜ ਪੜ੍ਹੋ
1749 write_gpx: GPS ਖੁਰਾ-ਖੋਜ ਜੋੜੋ
1750 write_notes: ਨੋਟਾਂ ਨੂੰ ਸੋਧੋ
1751 write_redactions: ਨਕਸ਼ੇ ਦੇ ਡੇਟਾ ਨੂੰ ਸੋਧੋ
1752 read_email: ਵਰਤੋਂਕਾਰ ਈਮੇਲ ਪਤਾ ਪਡ਼੍ਹੋ
1753 oauth2_applications:
1756 permissions: ਇਜਾਜ਼ਤਾਂ
1763 client_secret_warning: ਇਸ ਰਾਜ਼ ਨੂੰ ਸੁਰੱਖਿਅਤ ਰੱਖਣਾ ਯਕੀਨੀ ਬਣਾਓ-ਇਹ ਮੁੜ ਪਹੁੰਚਯੋਗ
1765 permissions: ਇਜਾਜ਼ਤਾਂ
1766 redirect_uris: URIs ਵਾਪਸ-ਮੋੜੋ
1767 oauth2_authorizations:
1769 authorize: ਅਧਿਕਾਰ ਦਿਓ
1772 title: ਇੱਕ ਗਲਤੀ ਆਈ ਹੈ।
1775 oauth2_authorized_applications:
1777 permissions: ਇਜਾਜ਼ਤਾਂ
1778 last_authorized: ਆਖਰੀ ਵਾਰ ਅਧਿਕਾਰ ਦਿਤਾ
1780 revoke: ਪਹੁੰਚ ਰੱਦ ਕਰੋ
1784 tab_title: ਖਾਤਾ ਬਣਾਓ
1785 no_auto_account_create: ਬਦਕਿਸਮਤੀ ਨਾਲ ਅਸੀਂ ਇਸ ਵੇਲੇ ਤੁਹਾਡੇ ਲਈ ਸਵੈਚਲਿਤ ਤੌਰ 'ਤੇ
1786 ਇੱਕ ਖਾਤਾ ਬਣਾਉਣ ਦੇ ਯੋਗ ਨਹੀਂ ਹਾਂ।
1787 please_contact_support_html: ਕਿਰਪਾ ਕਰਕੇ ਖਾਤਾ ਬਣਾਉਣ ਦਾ ਪ੍ਰਬੰਧ ਕਰਨ ਲਈ %{support_link}
1788 ਨਾਲ ਸੰਪਰਕ ਕਰੋ-ਅਸੀਂ ਜਿੰਨੀ ਜਲਦੀ ਹੋ ਸਕੇ ਬੇਨਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਾਂਗੇ।
1790 header: ਮੁਫ਼ਤ ਅਤੇ ਸੋਧਣਯੋਗ
1791 welcome: ਖੁੱਲ੍ਹਾ-ਗਲੀ-ਨਕਸ਼ਾ ਉੱਤੇ ਜੀ ਆਇਆਂ ਨੂੰ
1792 display name description: ਤੁਹਾਡਾ ਜਨਤਕ ਤੌਰ 'ਤੇ ਪ੍ਰਦਰਸ਼ਿਤ ਵਰਤੋਂਕਾਰ ਨਾਂ। ਤੁਸੀਂ
1793 ਇਸਨੂੰ ਬਾਅਦ ਵਿੱਚ ਤਰਜੀਹਾਂ ਵਿੱਚੋਂ ਬਦਲ ਸਕਦੇ ਹੋ।
1795 privacy_policy: ਨਿੱਜਤਾ ਨੀਤੀ
1796 privacy_policy_title: OSMF ਦੀ ਗੋਪਨੀਯਤਾ ਨੀਤੀ ਜਿਸ ਵਿੱਚ ਈਮੇਲ ਪਤੇ 'ਤੇ ਭਾਗ ਸ਼ਾਮਲ
1798 contributor_terms: ਯੋਗਦਾਨੀ ਦੀਆਂ ਸ਼ਰਤਾਂ
1800 terms accepted: ਯੋਗਦਾਨ ਪਾਉਣ ਵਾਲੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਧੰਨਵਾਦ!
1802 privacy_policy: ਨਿੱਜਤਾ ਨੀਤੀ
1803 privacy_policy_title: OSMF ਦੀ ਗੋਪਨੀਯਤਾ ਨੀਤੀ ਜਿਸ ਵਿੱਚ ਈਮੇਲ ਪਤੇ 'ਤੇ ਭਾਗ ਸ਼ਾਮਲ
1805 html: ਤੁਹਾਡਾ ਪਤਾ ਜਨਤਕ ਤੌਰ 'ਤੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਹੈ, ਵਧੇਰੇ ਜਾਣਕਾਰੀ ਲਈ
1806 ਸਾਡਾ %{privacy_policy_link} ਵੇਖੋ।
1807 consider_pd_html: ਮੈਂ ਆਪਣੇ ਯੋਗਦਾਨਾਂ ਨੂੰ %{consider_pd_link} ਵਿੱਚ ਮੰਨਦਾ ਹਾਂ।
1808 consider_pd: ਜਨਤਕ ਖੇਤਰ
1810 use external auth: ਜਾਂ ਕਿਸੇ ਤੀਜੀ ਧਿਰ ਨਾਲ ਦਾਖਲ ਹੋਵੋ
1814 heading_ct: ਯੋਗਦਾਨੀ ਦੀਆਂ ਸ਼ਰਤਾਂ
1815 read and accept with tou: ਕਿਰਪਾ ਕਰਕੇ ਯੋਗਦਾਨ ਪਾਉਣ ਵਾਲੇ ਸਮਝੌਤੇ ਅਤੇ ਵਰਤੋਂ ਦੀਆਂ
1816 ਸ਼ਰਤਾਂ ਨੂੰ ਪਡ਼੍ਹੋ, ਜਦੋਂ ਪੂਰਾ ਹੋ ਜਾਵੇ ਤਾਂ ਦੋਵੇਂ ਡੱਬੀਆਂ ਤੇ ਨਿਸ਼ਾਨ ਲਾਵੋ ਅਤੇ ਫਿਰ
1817 ਜਾਰੀ ਰੱਖੋ ਬਟਨ ਨੂੰ ਦਬਾਓ।
1818 contributor_terms_explain: ਇਹ ਇਕਰਾਰਨਾਮਾ ਤੁਹਾਡੇ ਮੌਜੂਦਾ ਅਤੇ ਭਵਿੱਖ ਦੇ ਯੋਗਦਾਨਾਂ
1819 ਦੀਆਂ ਸ਼ਰਤਾਂ ਨੂੰ ਨਿਯੰਤਰਿਤ ਕਰਦਾ ਹੈ।
1820 read_ct: ਮੈਂ ਉਪਰੋਕਤ ਯੋਗਦਾਨ ਪਾਉਣ ਵਾਲੀਆਂ ਸ਼ਰਤਾਂ ਨੂੰ ਪਡ਼੍ਹਿਆ ਅਤੇ ਉਹਨਾਂ ਨਾਲ ਸਹਿਮਤ
1822 read_tou: ਮੈਂ ਵਰਤੋਂ ਦੀਆਂ ਸ਼ਰਤਾਂ ਨੂੰ ਪੜ੍ਹ ਲਿਆ ਹੈ ਅਤੇ ਉਹਨਾਂ ਨਾਲ ਸਹਿਮਤ ਹਾਂ
1823 consider_pd: ਉਪਰੋਕਤ ਤੋਂ ਇਲਾਵਾ, ਮੈਂ ਆਪਣੇ ਯੋਗਦਾਨ ਨੂੰ ਜਨਤਕ ਖੇਤਰ ਵਿੱਚ ਮੰਨਦਾ ਹਾਂ
1824 consider_pd_why: ਇਹ ਕੀ ਹੈ?
1825 guidance_info_html: 'ਇਹਨਾਂ ਸ਼ਰਤਾਂ ਨੂੰ ਸਮਝਣ ਲਈ ਜਾਣਕਾਰੀ: ਇੱਕ %{readable_summary_link}
1826 ਅਤੇ ਕੁਝ %{informal_translations_link}'
1827 readable_summary: ਮਨੁੱਖੀ ਪਡ਼੍ਹਨਯੋਗ ਸੰਖੇਪ
1828 informal_translations: ਗ਼ੈਰ-ਰਸਮੀ ਤਰਜਮਾ
1831 you need to accept or decline: ਕਿਰਪਾ ਕਰਕੇ ਪਡ਼੍ਹੋ ਅਤੇ ਫਿਰ ਜਾਰੀ ਰੱਖਣ ਲਈ ਨਵੀਂ ਯੋਗਦਾਨ
1832 ਦੀਆਂ ਸ਼ਰਤਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰੋ।
1833 legale_select: 'ਆਪਣੀ ਰਿਹਾਇਸ਼ ਦਾ ਦੇਸ਼ ਚੁਣੋ:'
1837 rest_of_world: ਬਾਕੀ ਦੁਨੀਆਂ
1838 terms_declined_flash:
1839 terms_declined_html: ਸਾਨੂੰ ਅਫ਼ਸੋਸ ਹੈ ਕਿ ਤੁਸੀਂ ਯੋਗਦਾਨ ਪਾਉਣ ਵਾਲੀਆਂ ਨਵੀਆਂ ਸ਼ਰਤਾਂ
1840 ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ %{terms_declined_link}
1842 terms_declined_link: ਇਹ ਵਿਕੀ ਸਫ਼ਾ
1844 title: ਕੋਈ ਅਜਿਹਾ ਵਰਤੋਂਕਾਰ ਨਹੀਂ
1845 heading: ਵਰਤੋਂਕਾਰ %{user} ਮੌਜੂਦ ਨਹੀਂ ਹੈ
1846 body: ਮਾਫ਼ ਕਰਨਾ, %{user} ਨਾਂ ਦਾ ਕੋਈ ਵਰਤੋਂਕਾਰ ਨਹੀਂ ਹੈ। ਕਿਰਪਾ ਕਰਕੇ ਆਪਣੇ ਸ਼ਬਦ-ਜੋੜ
1847 ਦੀ ਜਾਂਚ ਕਰੋ, ਜਾਂ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਕਲਿੱਕ ਕੀਤੀ ਗਈ ਕੜੀ ਗਲਤ ਹੈ।
1848 deleted: ਮਿਟਾਇਆ ਹੋਇਆ
1850 my diary: ਮੇਰਾ ਰੋਜ਼ਨਾਮਚਾ
1851 my edits: ਮੇਰੀਆਂ ਸੋਧਾਂ
1852 my traces: ਮੇਰੇ ਖੁਰਾ-ਖੋਜ
1854 my messages: ਮੇਰੇ ਸੁਨੇਹੇ
1855 my profile: ਮੇਰਾ ਖ਼ਾਕਾ
1856 my settings: ਮੇਰੀਆਂ ਤਰਜੀਹਾਂ
1857 my comments: ਮੇਰੀਆਂ ਟਿੱਪਣੀਆਂ
1858 my_preferences: ਮੇਰੀਆਂ ਤਰਜੀਹਾਂ
1859 blocks on me: ਮੇਰੇ ਉੱਤੇ ਰੋਕਾਂ
1860 blocks by me: ਮੇਰੇ ਵੱਲੋਂ ਰੋਕਾਂ
1861 send message: ਸੁਨੇਹਾ ਘੱਲੋ
1866 remove as friend: ਯਾਰੀ ਤੋੜੋ
1867 add as friend: ਯਾਰੀ ਪਾਉ
1868 mapper since: 'ਕਦੋਂ ਤੋਂ ਨਕਸ਼ਾ-ਨਵੀਸ਼:'
1869 no activity yet: ਹਾਲੇ ਕੋਈ ਗਤੀਵਿਧੀ ਨਹੀਂ ਹੈ
1870 uid: 'ਵਰਤੋਂਕਾਰ ਸ਼ਿਨਾਖਤ:'
1871 ct status: 'ਯੋਗਦਾਨੀ ਦੀਆਂ ਸ਼ਰਤਾਂ:'
1872 ct undecided: ਦੁਚਿੱਤੀ 'ਚ
1873 ct declined: ਮਨਜ਼ੂਰ ਨਹੀਂ ਹੈ
1874 email address: 'ਈਮੇਲ ਪਤਾ:'
1875 created from: 'ਕਿੱਥੋਂ ਉਸਾਰਿਆ:'
1878 administrator: ਇਹ ਵਰਤੋਂਕਾਰ ਇੱਕ ਪ੍ਰਬੰਧਕ ਹੈ।
1879 moderator: ਇਹ ਵਰਤੋਂਕਾਰ ਇੱਕ ਵਿਚੋਲਾ ਹੈ।
1880 importer: ਇਹ ਵਰਤੋਂਕਾਰ ਇੱਕ ਦਰਾਮਦਕਾਰ ਹੈ
1882 administrator: ਪ੍ਰਬੰਧਕੀ ਹੱਕ ਦਿਓ
1883 moderator: ਵਿਚੋਲਗੀ ਦੇ ਹੱਕ ਦਿਉ
1884 importer: ਦਰਾਮਦਕਾਰ ਪਹੁੰਚ ਪ੍ਰਦਾਨ ਕਰੋ
1886 administrator: ਪ੍ਰਬੰਧਕੀ ਪਹੁੰਚ ਰੱਦ ਕਰੋ
1887 importer: ਦਰਾਮਦਕਾਰ ਪਹੁੰਚ ਰੱਦ ਕਰੋ
1889 create_block: ਇਸ ਵਰਤੋਂਕਾਰ 'ਤੇ ਰੋਕ ਲਾਉ
1890 activate_user: ਇਸ ਵਰਤੋਂਕਾਰ ਨੂੰ ਕਿਰਿਆਸ਼ੀਲ ਕਰੋ
1891 confirm_user: ਇਸ ਵਰਤੋਂਕਾਰ ਦੀ ਤਸਦੀਕ ਕਰੋ
1892 unsuspend_user: ਇਸ ਵਰਤੋਂਕਾਰ ਨੂੰ ਮੁਅੱਤਲ ਨਾ ਕਰੋ
1893 hide_user: ਇਸ ਵਰਤੋਂਕਾਰ ਨੂੰ ਲੁਕਾਉ
1894 unhide_user: ਇਸ ਵਰਤੋਂਕਾਰ ਨੂੰ ਮੁੜ-ਵਿਖਾਓ
1895 delete_user: ਇਸ ਵਰਤੋਂਕਾਰ ਨੂੰ ਮਿਟਾਉ
1897 report: ਇਸ ਵਰਤੋਂਕਾਰ ਦੀ ਇਤਲਾਹ ਦਿਓ
1899 flash success: ਤੁਹਾਡੇ ਸਾਰੇ ਸੋਧ ਹੁਣ ਜਨਤਕ ਹਨ, ਅਤੇ ਤੁਹਾਨੂੰ ਹੁਣ ਸੋਧ ਕਰਨ ਦੀ ਇਜਾਜ਼ਤ
1904 summary_html: '%{date} ਨੂੰ %{ip_address} ਤੋਂ %{name} ਬਣਾਇਆ ਗਿਆ'
1905 summary_no_ip_html: '%{name} ਨੂੰ %{date} ਨੂੰ ਬਣਾਇਆ ਗਿਆ'
1906 empty: ਕੋਈ ਮੇਲ ਖਾਂਦੇ ਵਰਤੋਂਕਾਰ ਨਹੀਂ ਲੱਭੇ
1909 one: '%{count} ਵਰਤੋਂਕਾਰ ਲੱਭੇ'
1910 other: '%{count} ਵਰਤੋਂਕਾਰ ਲੱਭੇ'
1911 confirm: ਚੁਣੇ ਹੋਏ ਵਰਤੋਂਕਾਰਾਂ ਦੀ ਤਸਦੀਕ ਕਰੋ
1912 hide: ਚੁਣੇ ਹੋਏ ਵਰਤੋਂਕਾਰ ਲੁਕਾਉ
1914 title: ਖਾਤਾ ਮੁਅੱਤਲ ਕੀਤਾ ਗਿਆ
1915 heading: ਖਾਤਾ ਮੁਅੱਤਲ ਕੀਤਾ ਗਿਆ
1918 back: ਤਤਕਰੇ ਵੱਲ ਵਾਪਸ
1920 revoke: ਪਾਬੰਦੀਆਂ ਨੂੰ ਰੱਦ ਕਰੋ
1922 success: ਰੋਕ ਨਵਿਆਈ ਗਈ।
1928 one: '%{count} ਘੰਟਾ'
1929 other: '%{count} ਘੰਟੇ'
1932 other: '%{count} ਦਿਨਾਂ'
1934 one: '%{count} ਹਫ਼ਤਾ'
1935 other: '%{count} ਹਫ਼ਤੇ'
1937 one: '%{count} ਮਹੀਨਾ'
1938 other: '%{count} ਮਹੀਨੇ'
1941 other: '%{count} ਸਾਲ'
1943 created: 'ਬਣਾਇਆ ਗਿਆ:'
1947 reason: 'ਰੋਕ ਦਾ ਕਾਰਨ:'
1948 revoker: 'ਪਰਤਾਉਣ ਵਾਲ਼ਾ:'
1953 display_name: ਰੋਕਿਆ ਵਰਤੋਂਕਾਰ
1954 creator_name: ਸਿਰਜਣਹਾਰ
1963 send_message: ਸੁਨੇਹਾ ਘੱਲੋ
1969 created_at: ਕਦੋਂ ਸਿਰਜਿਆ ਗਿਆ
1970 last_changed: ਆਖ਼ਰੀ ਤਬਦੀਲੀ
1972 title: 'ਟਿੱਪਣੀ: %{id}'
1976 reactivate: ਮੁੜ ਚਾਲੂ ਕਰੋ
1977 comment_and_resolve: ਟਿੱਪਣੀ ਕਰੋ ਅਤੇ ਹੱਲ ਕਰੋ
1981 anonymous_warning_log_in: ਦਾਖ਼ਲ ਹੋਵੋ
1982 anonymous_warning_sign_up: ਖਾਤਾ ਬਣਾਓ
1985 showing_page: ਸਫ਼ਾ %{page}
1994 link: ਕੜੀ ਜਾਂ ਐੱਚ.ਟੀ.ਐੱਮ.ਐੱਲ.
1996 short_link: ਨਿੱਕੀ ਕੜੀ
1997 embed: ਐੱਚ.ਟੀ.ਐੱਮ.ਐੱਲ.
2001 short_url: ਨਿੱਕਾ ਯੂ.ਆਰ.ਐੱਲ.
2002 view_larger_map: ਵਡੇਰਾ ਨਕਸ਼ਾ ਵੇਖੋ
2004 report_problem: ਸਮੱਸਿਆ ਦੀ ਇਤਲਾਹ ਦਿਓ
2006 title: ਨਕਸ਼ੇ ਦਾ ਟੀਕਾ
2007 tooltip: ਨਕਸ਼ੇ ਦਾ ਟੀਕਾ
2013 title: ਮੇਰਾ ਟਿਕਾਣਾ ਵਿਖਾਉ
2016 cycle_map: ਸਾਈਕਲ ਨਕਸ਼ਾ
2017 transport_map: ਢੋਆ-ਢੁਆਈ ਨਕਸ਼ਾ
2020 header: ਨਕਸ਼ੇ ਦੀਆਂ ਤਹਿਆਂ
2022 data: ਨਕਸ਼ੇ ਦੀ ਸਮੱਗਰੀ
2023 gps: ਜਨਤਕ GPS ਖੁਰਾ-ਖੋਜ
2025 make_a_donation: ਦਾਨ ਦਿਉ
2027 edit_tooltip: ਨਕਸ਼ਾ ਸੋਧੋ
2028 edit_disabled_tooltip: ਨਕਸ਼ਾ ਸੋਧਣ ਵਾਸਤੇ ਅੰਦਰ ਨੂੰ ਜਾਉ
2029 createnote_tooltip: ਨਕਸ਼ੇ 'ਤੇ ਕੋਈ ਨੋਟ ਜੋੜੋ
2030 createnote_disabled_tooltip: ਨਕਸ਼ੇ 'ਤੇ ਕੋਈ ਨੋਟ ਜੋੜਨ ਵਾਸਤੇ ਅੰਦਰ ਨੂੰ ਜਾਉ
2034 fossgis_osrm_bike: ਸੈਕਲ (OSRM)
2035 fossgis_osrm_car: ਕਾਰ (OSRM)
2036 fossgis_osrm_foot: ਪੈਦਲ (OSRM)
2037 graphhopper_bicycle: ਸੈਕਲ (GraphHopper)
2039 distance_m: '%{distance}ਮੀਟਰ'
2040 distance_km: '%{distance}ਕਿਲੋਮੀਟਰ'
2042 no_place: ਮਾਫ਼ ਕਰਨਾ - '%{place}' ਨੂੰ ਲੱਭ ਨਹੀਂ ਸਕਿਆ।
2044 continue_without_exit: '%{name} ''ਤੇ ਚੱਲੀ-ਚੱਲੋ'
2045 slight_right_without_exit: '%{name} ਉੱਤੇ ਥੋੜ੍ਹਾ ਜਿਹਾ ਸੱਜੇ ਪਾਸੇ'
2046 onramp_right_without_directions: ਢਲਾਣਦਾਰ-ਰਾਹ ਉੱਤੇ ਸੱਜੇ ਮੁੜੋ
2047 onramp_right: ਢਲਾਣਦਾਰ-ਰਾਹ ਉੱਤੇ ਸੱਜੇ ਮੁੜੋ
2048 merge_right_without_exit: '%{name} ਉੱਤੇ ਸੱਜੇ ਪਾਸੇ ਰਲੋ'
2049 fork_right_without_exit: ਦੋਸੜਕੇ 'ਤੇ %{name} ਵਲ ਸੱਜੇ ਪਾਸੇ ਮੁਡ਼ੋ
2050 turn_right_without_exit: '%{name} ਉੱਤੇ ਸੱਜੇ ਮੁੜੋ'
2051 turn_left_without_exit: '%{name} ਵੱਲ ਖੱਬੇ ਮੁੜੋ'
2052 offramp_left_with_exit: ਖੱਬੇ ਪਾਸੇ %{exit} ਤੋਂ ਬਾਹਰ ਨਿਕਲੋ
2053 offramp_left_with_name: '%{name} ਉੱਤੇ ਖੱਬੇ ਪਾਸੇ ਢਲਾਣਦਾਰ-ਰਾਹ ਲਵੋ'
2054 offramp_left_with_directions: '%{directions} ਵੱਲ ਖੱਬੇ ਪਾਸੇ ਢਲਾਣਦਾਰ-ਰਾਹ ਲਵੋ'
2055 onramp_left_without_directions: ਢਲਾਣਦਾਰ-ਰਾਹ ਉੱਤੇ ਖੱਬੇ ਪਾਸੇ ਮੁਡ਼ੋ
2056 onramp_left: ਢਲਾਣਦਾਰ-ਰਾਹ ਉੱਤੇ ਖੱਬੇ ਪਾਸੇ ਮੁੜੋ
2057 endofroad_left_without_exit: ਸੜਕ ਦੇ ਅਖੀਰ ਵਿੱਚ %{name} ਵੱਲ ਖੱਬੇ ਮੁੜੋ
2058 merge_left_without_exit: '%{name} ਉੱਤੇ ਖੱਬੇ ਪਾਸੇ ਰਲੋ'
2059 fork_left_without_exit: ਦੋਸੜਕੇ 'ਤੇ %{name}' ਤੇ ਖੱਬੇ ਪਾਸੇ ਮੁਡ਼ੋ
2060 slight_left_without_exit: '%{name} ਉੱਤੇ ਥੋੜ੍ਹਾ ਜਿਹਾ ਖੱਬੇ ਪਾਸੇ'
2061 follow_without_exit: '%{name} ਦੇ ਨਾਲ ਚੱਲੀ-ਚੱਲੋ'
2062 roundabout_without_exit: ਗੋਲ ਚੱਕਰ 'ਤੋਂ ਨਿਕਲ ਕੇ %{name} ਉੱਤੇ ਜਾਓ
2063 leave_roundabout_without_exit: ਗੋਲ ਚੱਕਰ-%{name} ਛੱਡੋ
2064 stay_roundabout_without_exit: ਗੋਲ ਚੱਕਰ - %{name} 'ਤੇ ਰਹੋ
2065 start_without_exit: '%{name} ਤੋਂ ਸ਼ੁਰੂ ਕਰੋ'
2066 destination_without_exit: ਟਿਕਾਣਾ 'ਤੇ ਪਹੁੰਚ ਗਏ।
2067 end_oneway_without_exit: '%{name} ''ਤੇ ਇੱਕ-ਤਰਫਾ ਰਾਹ ਦੀ ਸਮਾਪਤੀ'
2068 roundabout_with_exit: ਗੋਲ ਚੱਕਰ 'ਤੋਂ %{exit} ਨਿਕਲ ਕੇ %{name} ਉੱਤੇ ਜਾਓ
2069 roundabout_with_exit_ordinal: ਗੋਲ ਚੱਕਰ 'ਤੋਂ %{exit} ਕੱਢ ਕੇ %{name} ਉੱਤੇ ਜਾਓ
2070 exit_roundabout: ਗੋਲ ਚੱਕਰ ਤੋਂ %{name} ਉੱਤੇ ਬਾਹਰ ਨਿਕਲੋ
2079 seventh: 7ਵਾਂ(ਸੱਤਵਾਂ)
2080 eighth: 8ਵਾਂ(ਅੱਠਵਾਂ)
2086 error: '%{server} ਨਾਲ ਸੰਪਰਕ ਕਰਨ ਵਿੱਚ ਗਲਤੀ: %{error}'
2088 show_address: ਪਤਾ ਦਿਖਾਓ
2089 query_features: ਪੁੱਛਗਿੱਛ ਵਿਸ਼ੇਸ਼ਤਾਵਾਂ
2090 centre_map: ਨਕਸ਼ੇ ਦਾ ਕੇਂਦਰ ਇੱਥੇ
2093 description: 'ਵੇਰਵਾ:'
2095 confirm: ਕੀ ਤੁਹਾਨੂੰ ਯਕੀਨ ਹੈ?
2097 flash: ਤਬਦੀਲੀਆਂ ਸੰਭਾਲੀਆਂ ਗਈਆਂ ਹਨ।
2099 invalid_characters: ਗਲਤ ਅੱਖਰ ਸ਼ਾਮਲ ਹਨ
2100 url_characters: ਖਾਸ URL ਅੱਖਰ (%{characters}) ਸ਼ਾਮਲ ਹਨ