+ deletions:
+ show:
+ title: ਮੇਰਾ ਖਾਤਾ ਮਿਟਾਓ
+ warning: ਚੇਤਾਵਨੀ! ਖਾਤਾ ਮਿਟਾਉਣ ਦੀ ਪ੍ਰਕਿਰਿਆ ਅੰਤਿਮ ਹੈ, ਅਤੇ ਇਸਨੂੰ ਵਾਪਸ ਨਹੀਂ ਕੀਤਾ
+ ਜਾ ਸਕਦਾ ਹੈ।
+ delete_account: ਖਾਤਾ ਮਿਟਾਓ
+ delete_introduction: 'ਤੁਸੀਂ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰਕੇ ਆਪਣੇ ਖੁੱਲ੍ਹਾ-ਗਲੀ-ਨਕਸ਼ਾ
+ ਖਾਤੇ ਨੂੰ ਮਿਟਾ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਵੇਰਵਿਆਂ ਵੱਲ ਧਿਆਨ ਦਿਓ:'
+ delete_profile: ਤੁਹਾਡੇ ਪ੍ਰੋਫਾਈਲ ਦੀ ਜਾਣਕਾਰੀ, ਜਿਸ ਵਿੱਚ ਤੁਹਾਡਾ ਅਵਤਾਰ, ਵੇਰਵਾ ਅਤੇ
+ ਘਰ ਦੇ ਟਿਕਾਣੇ ਸ਼ਾਮਲ ਹੈ, ਨੂੰ ਮਿਦਾ ਦਿੱਤਾ ਜਾਵੇਗਾ।
+ delete_display_name: ਤੁਹਾਡੇ ਵਿਖਾਏ ਨਾਂ ਨੂੰ ਹਟਾ ਦਿੱਤਾ ਜਾਵੇਗਾ, ਅਤੇ ਦੂਜੇ ਖਾਤਿਆਂ
+ ਵੱਲੋਂ ਮੁੜ ਵਰਤਿਆ ਜਾ ਸਕਦਾ ਹੈ।
+ retain_caveats: 'ਹਾਲਾਂਕਿ, ਤੁਹਾਡੇ ਬਾਰੇ ਕੁਝ ਜਾਣਕਾਰੀ ਖੁੱਲ੍ਹਾ-ਗਲੀ-ਨਕਸ਼ਾ ''ਤੇ ਬਰਕਰਾਰ
+ ਰੱਖੀ ਜਾਵੇਗੀ, ਭਾਵੇਂ ਤੁਹਾਡਾ ਖਾਤਾ ਮਿਟਾ ਦਿੱਤਾ ਗਿਆ ਹੋਵੇ:'
+ retain_edits: ਨਕਸ਼ੇ ਦੇ ਭੰਡਾਰ ਵਿੱਚ ਤੁਹਾਡੇ ਸੰਪਾਦਨ, ਜੇ ਕੋਈ ਹਨ, ਨੂੰ ਬਰਕਰਾਰ ਰੱਖਿਆ
+ ਜਾਵੇਗਾ।
+ retain_traces: ਤੁਹਾਡੇ ਜੋੜੇ ਖੁਰਾ-ਖੋਜ, ਜੇ ਕੋਈ ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ
+ ਜਾਵੇਗਾ।
+ retain_diary_entries: ਤੁਹਾਡੇ ਰੋਜ਼ਨਾਮਚਾ ਇੰਦਰਾਜ ਅਤੇ ਰੋਜ਼ਨਾਮਚਾ ਟਿੱਪਣੀਆਂ, ਜੇ ਕੋਈ
+ ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਪਰ ਉਨ੍ਹਾਂ ਨੂੰ ਦੇਖਣ ਤੋਂ ਲੁਕਾਇਆ ਜਾਵੇਗਾ।
+ retain_notes: ਤੁਹਾਡੇ ਨਕਸ਼ੇ ਦੇ ਨੋਟ ਅਤੇ ਨੋਟ ਟਿੱਪਣੀਆਂ, ਜੇ ਕੋਈ ਹਨ, ਨੂੰ ਬਰਕਰਾਰ
+ ਰੱਖਿਆ ਜਾਵੇਗਾ ਪਰ ਵੇਖਣ ਤੋਂ ਲੁਕਾਇਆ ਜਾਵੇਗਾ।
+ retain_changeset_discussions: ਤੁਹਾਡੀ ਤਬਦੀਲੀ-ਲੜੀਆਂ ਬਾਰੇ ਵਿਚਾਰ-ਵਟਾਂਦਰੇ, ਜੇ ਕੋਈ
+ ਹਨ, ਨੂੰ ਬਰਕਰਾਰ ਰੱਖਿਆ ਜਾਵੇਗਾ।
+ retain_email: ਤੁਹਾਡਾ ਈਮੇਲ ਪਤਾ ਬਰਕਰਾਰ ਰੱਖਿਆ ਜਾਵੇਗਾ।
+ recent_editing_html: ਜਿਵੇਂ ਕਿ ਤੁਸੀਂ ਹਾਲ ਹੀ ਵਿੱਚ ਸੰਪਾਦਿਤ ਕੀਤਾ ਹੈ ਤੁਹਾਡੇ ਖਾਤੇ
+ ਨੂੰ ਵਰਤਮਾਨ ਵਿੱਚ ਮਿਟਾਇਆ ਨਹੀਂ ਜਾ ਸਕਦਾ ਹੈ। %{time} ਵਿੱਚ ਮਿਟਾਉਣਾ ਸੰਭਵ ਹੋਵੇਗਾ।
+ confirm_delete: ਕੀ ਤੁਹਾਨੂੰ ਯਕੀਨ ਹੈ?
+ cancel: ਰੱਦ ਕਰੋ
+ terms:
+ show:
+ title: ਸ਼ਰਤਾਂ
+ heading: ਸ਼ਰਤਾਂ
+ heading_ct: ਯੋਗਦਾਨੀ ਦੀਆਂ ਸ਼ਰਤਾਂ
+ read and accept with tou: ਕਿਰਪਾ ਕਰਕੇ ਯੋਗਦਾਨ ਪਾਉਣ ਵਾਲੇ ਸਮਝੌਤੇ ਅਤੇ ਵਰਤੋਂ ਦੀਆਂ
+ ਸ਼ਰਤਾਂ ਨੂੰ ਪਡ਼੍ਹੋ, ਜਦੋਂ ਪੂਰਾ ਹੋ ਜਾਵੇ ਤਾਂ ਦੋਵੇਂ ਡੱਬੀਆਂ ਤੇ ਨਿਸ਼ਾਨ ਲਾਵੋ ਅਤੇ
+ ਫਿਰ ਜਾਰੀ ਰੱਖੋ ਬਟਨ ਨੂੰ ਦਬਾਓ।
+ contributor_terms_explain: ਇਹ ਇਕਰਾਰਨਾਮਾ ਤੁਹਾਡੇ ਮੌਜੂਦਾ ਅਤੇ ਭਵਿੱਖ ਦੇ ਯੋਗਦਾਨਾਂ
+ ਦੀਆਂ ਸ਼ਰਤਾਂ ਨੂੰ ਨਿਯੰਤਰਿਤ ਕਰਦਾ ਹੈ।
+ read_ct: ਮੈਂ ਉਪਰੋਕਤ ਯੋਗਦਾਨ ਪਾਉਣ ਵਾਲੀਆਂ ਸ਼ਰਤਾਂ ਨੂੰ ਪਡ਼੍ਹਿਆ ਅਤੇ ਉਹਨਾਂ ਨਾਲ ਸਹਿਮਤ
+ ਹਾਂ।
+ read_tou: ਮੈਂ ਵਰਤੋਂ ਦੀਆਂ ਸ਼ਰਤਾਂ ਨੂੰ ਪੜ੍ਹ ਲਿਆ ਹੈ ਅਤੇ ਉਹਨਾਂ ਨਾਲ ਸਹਿਮਤ ਹਾਂ
+ consider_pd: ਉਪਰੋਕਤ ਤੋਂ ਇਲਾਵਾ, ਮੈਂ ਆਪਣੇ ਯੋਗਦਾਨ ਨੂੰ ਜਨਤਕ ਖੇਤਰ ਵਿੱਚ ਮੰਨਦਾ ਹਾਂ
+ consider_pd_why: ਇਹ ਕੀ ਹੈ?
+ guidance_info_html: 'ਇਹਨਾਂ ਸ਼ਰਤਾਂ ਨੂੰ ਸਮਝਣ ਲਈ ਜਾਣਕਾਰੀ: ਇੱਕ %{readable_summary_link}
+ ਅਤੇ ਕੁਝ %{informal_translations_link}'
+ readable_summary: ਮਨੁੱਖੀ ਪਡ਼੍ਹਨਯੋਗ ਸੰਖੇਪ
+ informal_translations: ਗ਼ੈਰ-ਰਸਮੀ ਤਰਜਮਾ
+ continue: ਜਾਰੀ ਰੱਖੋ
+ cancel: ਰੱਦ ਕਰੋ
+ you need to accept or decline: ਕਿਰਪਾ ਕਰਕੇ ਪਡ਼੍ਹੋ ਅਤੇ ਫਿਰ ਜਾਰੀ ਰੱਖਣ ਲਈ ਨਵੀਂ
+ ਯੋਗਦਾਨ ਦੀਆਂ ਸ਼ਰਤਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰੋ।
+ legale_select: 'ਆਪਣੀ ਰਿਹਾਇਸ਼ ਦਾ ਦੇਸ਼ ਚੁਣੋ:'
+ legale_names:
+ france: ਫ਼ਰਾਂਸ
+ italy: ਇਟਲੀ
+ rest_of_world: ਬਾਕੀ ਦੁਨੀਆਂ
+ terms_declined_flash:
+ terms_declined_html: ਸਾਨੂੰ ਅਫ਼ਸੋਸ ਹੈ ਕਿ ਤੁਸੀਂ ਯੋਗਦਾਨ ਪਾਉਣ ਵਾਲੀਆਂ ਨਵੀਆਂ ਸ਼ਰਤਾਂ
+ ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ %{terms_declined_link}
+ ਵੇਖੋ।
+ terms_declined_link: ਇਹ ਵਿਕੀ ਸਫ਼ਾ