+ account:
+ deletions:
+ show:
+ title: ਮੇਰਾ ਖਾਤਾ ਮਿਟਾਓ
+ warning: ਚੇਤਾਵਨੀ! ਖਾਤਾ ਮਿਟਾਉਣ ਦੀ ਪ੍ਰਕਿਰਿਆ ਅੰਤਿਮ ਹੈ, ਅਤੇ ਇਸਨੂੰ ਵਾਪਸ ਨਹੀਂ ਕੀਤਾ
+ ਜਾ ਸਕਦਾ ਹੈ।
+ delete_account: ਖਾਤਾ ਮਿਟਾਓ
+ delete_introduction: 'ਤੁਸੀਂ ਹੇਠਾਂ ਦਿੱਤੇ ਬਟਨ ਦੀ ਵਰਤੋਂ ਕਰਕੇ ਆਪਣੇ ਖੁੱਲ੍ਹਾ-ਗਲੀ-ਨਕਸ਼ਾ
+ ਖਾਤੇ ਨੂੰ ਮਿਟਾ ਸਕਦੇ ਹੋ। ਕਿਰਪਾ ਕਰਕੇ ਹੇਠ ਦਿੱਤੇ ਵੇਰਵਿਆਂ ਵੱਲ ਧਿਆਨ ਦਿਓ:'
+ delete_profile: ਤੁਹਾਡੇ ਪ੍ਰੋਫਾਈਲ ਦੀ ਜਾਣਕਾਰੀ, ਜਿਸ ਵਿੱਚ ਤੁਹਾਡਾ ਅਵਤਾਰ, ਵੇਰਵਾ ਅਤੇ
+ ਘਰ ਦੇ ਟਿਕਾਣੇ ਸ਼ਾਮਲ ਹੈ, ਨੂੰ ਮਿਦਾ ਦਿੱਤਾ ਜਾਵੇਗਾ।
+ retain_caveats: 'ਹਾਲਾਂਕਿ, ਤੁਹਾਡੇ ਬਾਰੇ ਕੁਝ ਜਾਣਕਾਰੀ ਖੁੱਲ੍ਹਾ-ਗਲੀ-ਨਕਸ਼ਾ ''ਤੇ ਬਰਕਰਾਰ
+ ਰੱਖੀ ਜਾਵੇਗੀ, ਭਾਵੇਂ ਤੁਹਾਡਾ ਖਾਤਾ ਮਿਟਾ ਦਿੱਤਾ ਗਿਆ ਹੋਵੇ:'
+ retain_edits: ਨਕਸ਼ੇ ਦੇ ਭੰਡਾਰ ਵਿੱਚ ਤੁਹਾਡੇ ਸੰਪਾਦਨ, ਜੇ ਕੋਈ ਹਨ, ਨੂੰ ਬਰਕਰਾਰ ਰੱਖਿਆ
+ ਜਾਵੇਗਾ।
+ retain_traces: ਤੁਹਾਡੇ ਜੋੜੇ ਖੁਰਾ-ਖੋਜ, ਜੇ ਕੋਈ ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ
+ ਜਾਵੇਗਾ।
+ retain_diary_entries: ਤੁਹਾਡੇ ਰੋਜ਼ਨਾਮਚਾ ਇੰਦਰਾਜ ਅਤੇ ਰੋਜ਼ਨਾਮਚਾ ਟਿੱਪਣੀਆਂ, ਜੇ ਕੋਈ
+ ਹਨ, ਤਾਂ ਉਨ੍ਹਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਪਰ ਉਨ੍ਹਾਂ ਨੂੰ ਦੇਖਣ ਤੋਂ ਲੁਕਾਇਆ ਜਾਵੇਗਾ।
+ retain_notes: ਤੁਹਾਡੇ ਨਕਸ਼ੇ ਦੇ ਨੋਟ ਅਤੇ ਨੋਟ ਟਿੱਪਣੀਆਂ, ਜੇ ਕੋਈ ਹਨ, ਨੂੰ ਬਰਕਰਾਰ
+ ਰੱਖਿਆ ਜਾਵੇਗਾ ਪਰ ਵੇਖਣ ਤੋਂ ਲੁਕਾਇਆ ਜਾਵੇਗਾ।
+ retain_changeset_discussions: ਤੁਹਾਡੀ ਤਬਦੀਲੀ-ਲੜੀਆਂ ਬਾਰੇ ਵਿਚਾਰ-ਵਟਾਂਦਰੇ, ਜੇ ਕੋਈ
+ ਹਨ, ਨੂੰ ਬਰਕਰਾਰ ਰੱਖਿਆ ਜਾਵੇਗਾ।
+ retain_email: ਤੁਹਾਡਾ ਈਮੇਲ ਪਤਾ ਬਰਕਰਾਰ ਰੱਖਿਆ ਜਾਵੇਗਾ।
+ recent_editing_html: ਜਿਵੇਂ ਕਿ ਤੁਸੀਂ ਹਾਲ ਹੀ ਵਿੱਚ ਸੰਪਾਦਿਤ ਕੀਤਾ ਹੈ ਤੁਹਾਡੇ ਖਾਤੇ
+ ਨੂੰ ਵਰਤਮਾਨ ਵਿੱਚ ਮਿਟਾਇਆ ਨਹੀਂ ਜਾ ਸਕਦਾ ਹੈ। %{time} ਵਿੱਚ ਮਿਟਾਉਣਾ ਸੰਭਵ ਹੋਵੇਗਾ।
+ confirm_delete: ਕੀ ਤੁਹਾਨੂੰ ਯਕੀਨ ਹੈ?
+ cancel: ਰੱਦ ਕਰੋ
+ accounts:
+ edit:
+ title: ਖਾਤਾ ਸੋਧੋ
+ my settings: ਮੇਰੀਆਂ ਤਰਜੀਹਾਂ
+ current email address: 'ਮੌਜੂਦਾ ਈਮੇਲ ਪਤਾ:'
+ external auth: ਬਾਹਰੀ ਪ੍ਰਮਾਣਿਕਤਾ
+ openid:
+ link text: ਇਹ ਕੀ ਹੈ?
+ public editing:
+ heading: ਜਨਤਕ ਸੁਧਾਈ
+ enabled: ਯੋਗ ਕੀਤਾ। ਅਗਿਆਤ ਨਹੀਂ ਹੈ ਅਤੇ ਡਾਟਾ ਨੂੰ ਸੋਧ ਸਕਦਾ ਹੈ।
+ enabled link text: ਇਹ ਕੀ ਹੈ?
+ disabled: ਅਯੋਗ ਹੈ ਅਤੇ ਡੇਟਾ ਨੂੰ ਸੋਧ ਨਹੀਂ ਸਕਦਾ ਹੈ, ਸਾਰੇ ਪਿਛਲੇ ਸੋਧ ਅਗਿਆਤ ਹਨ।
+ disabled link text: ਮੈਂ ਸੋਧ ਕਿਉਂ ਨਹੀਂ ਕਰ ਸਕਦਾ?
+ contributor terms:
+ heading: 'ਯੋਗਦਾਨ ਦੀਆਂ ਸ਼ਰਤਾਂ:'
+ agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਜਤਾਈ ਹੈ।
+ not yet agreed: ਤੁਸੀਂ ਯੋਗਦਾਨੀ ਦੀਆਂ ਨਵੀਆਂ ਸ਼ਰਤਾਂ ਨਾਲ਼ ਸਹਿਮਤੀ ਨਹੀਂ ਜਤਾਈ।
+ review link text: ਕ੍ਰਿਪਾ ਕਰਕੇ ਨਵੀਂ ਯੋਗਦਾਨ ਦੀਆਂ ਸ਼ਰਤਾਂ ਦੀ ਸਮੀਖਿਆ ਕਰਨ ਅਤੇ ਸਵੀਕਾਰ
+ ਕਰਨ ਲਈ ਆਪਣੀ ਸਹੂਲਤ ਅਨੁਸਾਰ ਇਸ ਕੜੀ ਦੀ ਪਾਲਣਾ ਕਰੋ।
+ agreed_with_pd: ਤੁਸੀਂ ਇਹ ਵੀ ਐਲਾਨ ਕੀਤਾ ਹੈ ਕਿ ਤੁਸੀਂ ਆਪਣੇ ਸੋਧਾਂ ਨੂੰ ਜਨਤਕ ਖੇਤਰ
+ ਵਿੱਚ ਮੰਨਦੇ ਹੋ।
+ link text: ਇਹ ਕੀ ਹੈ?
+ save changes button: ਤਬਦੀਲੀਆਂ ਸਾਂਭੋ
+ delete_account: ਖਾਤਾ ਮਿਟਾਓ
+ go_public:
+ heading: ਜਨਤਕ ਸੁਧਾਈ
+ currently_not_public: ਵਰਤਮਾਨ ਵਿੱਚ ਤੁਹਾਡੇ ਸੰਪਾਦਨ ਅਗਿਆਤ ਹਨ ਅਤੇ ਲੋਕ ਤੁਹਾਨੂੰ ਸੁਨੇਹੇ
+ ਨਹੀਂ ਭੇਜ ਸਕਦੇ ਜਾਂ ਤੁਹਾਡਾ ਟਿਕਾਣਾ ਨਹੀਂ ਦੇਖ ਸਕਦੇ। ਇਹ ਦਿਖਾਉਣ ਲਈ ਕਿ ਤੁਸੀਂ ਕੀ ਸੰਪਾਦਿਤ
+ ਕੀਤਾ ਹੈ ਅਤੇ ਲੋਕਾਂ ਨੂੰ ਵੈੱਬਸਾਈਟ ਰਾਹੀਂ ਤੁਹਾਡੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ
+ ਹੈ, ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ।
+ only_public_can_edit: 0. 6 ਏਪੀਆਈ(API) ਤਬਦੀਲੀ ਤੋਂ ਬਾਅਦ, ਸਿਰਫ ਜਨਤਕ ਵਰਤੋਂਕਾਰ ਹੀ
+ ਨਕਸ਼ੇ ਦੇ ਡੇਟਾ ਨੂੰ ਸੋਧ ਸਕਦੇ ਹਨ।
+ find_out_why: ਪਤਾ ਕਰੋ ਕਿਉਂ
+ email_not_revealed: ਤੁਹਾਡਾ ਈਮੇਲ ਪਤਾ ਜਨਤਕ ਹੋਣ ਨਾਲ ਪ੍ਰਗਟ ਨਹੀਂ ਕੀਤਾ ਜਾਵੇਗਾ।
+ not_reversible: ਇਸ ਕਾਰਵਾਈ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਵੇਂ ਵਰਤੋਂਕਾਰ
+ ਹੁਣ ਮੂਲ ਰੂਪ ਵਿੱਚ ਜਨਤਕ ਹਨ।
+ make_edits_public_button: ਮੇਰੀਆਂ ਸਾਰੀਆਂ ਸੋਧਾਂ ਜਨਤਕ ਕਰੋ
+ update:
+ success_confirm_needed: ਵਰਤੋਂਕਾਰ ਜਾਣਕਾਰੀ ਨਵਿਆਓਣ ਵਿੱਚ ਕਾਮਯਾਬ। ਆਪਣੇ ਨਵੇਂ ਈਮੇਲ
+ ਪਤੇ ਦੀ ਤਸਦੀਕ ਕਰਨ ਲਈ ਇੱਕ ਨੋਟ ਲਈ ਆਪਣੀ ਈਮੇਲ ਦੀ ਜਾਂਚ ਕਰੋ।
+ success: ਵਰਤੋਂਕਾਰ ਜਾਣਕਾਰੀ ਨਵਿਆਓਣ ਵਿੱਚ ਕਾਮਯਾਬ।
+ destroy:
+ success: ਖਾਤਾ ਮਿਟਾ ਦਿੱਤਾ ਗਿਆ ਹੈ।